ਇੰਦੌਰ ਡੂਰੌਨਟੋ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਦੌਰ ਡੂਰੌਨਟੋ ਐਕਸਪ੍ਰੈਸ
12227 Indore Duronto Express trainboard.jpg
Overview
Service typeਡੂਰੌਨਟੋ ਐਕਸਪ੍ਰੈਸ
First service28 ਜਨਵਰੀ 2011
Current operator(s)ਪੱਛਮੀ ਰੇਲਵੇ
Route
Startਮੁੰਬਈ ਕੇਂਦਰ
Stops2
Endਇੰਦੌਰ
Distance travelled829 kਮੀ (2,720,000 ਫ਼ੁੱਟ)
Average journey time12h 37m
Service frequencyਹਫਤੇ ਵਿੱਚ ਦੋ ਦਿਨ. 12227 – ਵੀਰਵਾਰ ਅਤੇ ਸ਼ਨੀਵਾਰ, 12228 – ਸ਼ੁਕਰਵਾਰ ਅਤੇ ਐਤਵਾਰ
On-board services
Class(es)AC 1st Class, AC 2 tier, AC 3 tier
Seating arrangementsਨਹੀਂ
Sleeping arrangementsਹਾਂ
Catering facilitiesਹਾਂ, ਤੰਤਰ ਕਾਰ ਜੁੜੇ
Observation facilitiesLHB Rake. Rake sharing with 12239/40 ਜੈਪੁਰ ਡੂਰੌਨਟੋ ਐਕਸਪ੍ਰੈਸ
Technical
Rolling stock2
Track gaugeBroad - ਫਰਮਾ:RailGauge
Operating speed65.66 km/h (Average)

ਇੰਦੌਰ ਡੂਰੌਨਟੋ ਐਕਸਪ੍ਰੈਸ ਭਾਰਤੀਯ ਰੇਲ ਦੀ ਇੱਕ ਸੁਪਰਫਾਸਟ ਐਕਸਪ੍ਰੈਸ ਟਰੇਨ ਹੈ ਜੋਕਿ ਮੁਮਬਈ ਸੈਂਟਰਲ (ਬੀ-ਸੀ-ਟੀ) ਨੂੰ ਇੰਦੌਰ (ਆਈ-ਐਨ-ਡੀ-ਬੀ) ਨਾਲ ਜੋੜਦੀ ਹੈ I ਇਹ ਰੇਲਗੱਡੀ 12227 ਅਤੇ 12228 ਨੰ ਨਾਲ ਸੰਚਾਲਿਤ ਹੁੰਦੀ ਹੈ।[1] ਮੁਮਬਈ ਅਤੇ ਇੰਦੌਰ ਨੂੰ ਜੋੜਣ ਵਾਲੀ ਹੋਰ ਟਰੇਨਾਂ ਵਿੱਚ ਟਰੇਨ ਨੰਬਰ 12961 ਅਤੇ 12962 ਅਵੰਤਿਕਾ ਐਕਸਪ੍ਰੈਸ ਵੀ ਆਉਂਦੀ ਹੈ।[2]

ਡੱਬਿਆਂ ਦੀ ਰਚਨਾ[ਸੋਧੋ]

ਇਸ ਰੇਕ ਵਿੱਚ 8 ਏਸੀ ਟਾਇਰ ਡੱਬੇ, 2 ਏਸੀ 2 ਟਾਇਰ ਡੱਬੇ, 1 ਏਸੀ ਪਹਿਲੀ ਕਲਾਸ, 1 ਪੈਂਟਰੀ ਕਾਰ ਅਤੇ 2 ਈਓਜੀ ਕਾਰਾਂ ਸਹਿਤ ਡੱਬਿਆਂ ਦੀ ਸੰਖਿਆ 14 ਹੈ I ਮੰਗ ਦੇ ਮੁਤਾਬਕ, ਡੱਬਿਆਂ ਦੀ ਸੰਖਿਆ ਵਿੱਚ ਘੱਟਾ ਅਤੇ ਵੱਧਾ ਭਾਰਤੀ ਰੇਲਵੇ ਵਿੱਚ ਰਵਾਇਤੀ ਹੈ I

ਸੇਵਾਵਾਂ[ਸੋਧੋ]

ਇਹ ਮੁਮਬਈ-ਇੰਦੌਰ ਖੇਤਰ ਵਿੱਚ ਚਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ਹੈ I 12227 ਡੂਰੌਨਟੋ ਐਕਸਪ੍ਰੈਸ ਦੇ ਰੂਪ ਵਿੱਚ ਇਸਦੀ ਔਸਤ ਰਫ਼ਤਾਰ 65.66 ਕਿਮੀ/ਘੰਟਾ ਹੈ ਅਤੇ ਇਹ 829 ਕਿਮੀ ਦੀ ਦੂਰੀ 12 ਘੰਟੇ 35 ਮਿੰਟ ਵਿੱਚ ਪੂਰਾ ਕਰਦੀ ਹੈ।[3] 12228 ਡੂਰੌਨਟੋ ਐਕਸਪ੍ਰੈਸ ਦੇ ਰੂਪ ਵਿੱਚ ਇਸਦੀ ਔਸਤ ਰਫ਼ਤਾਰ 65.66 ਕਿਮੀ/ਘੰਟਾ ਹੈ ਅਤੇ ਇਸ ਦੌਰਾਨ ਇਹ ਵਾਪਸੀ 829 ਕਿਮੀ ਦੀ ਦੂਰੀ 12 ਘੰਟੇ 40 ਮਿੰਟ ਵਿੱਚ ਪੂਰਾ ਕਰਦੀ ਹੈ I ਇਸਤੋ ਇਲਾਵਾ ਮੁਮਬਈ ਅਤੇ ਇੰਦੌਰ ਵਿੱਚ ਟਰੇਨ ਨੰ 12961/62 ਅਵੰਤਿਕਾ ਐਕਸਪ੍ਰੈਸ ਚਲਦੀ ਹੈ I

ਟਰੇਨ ਦੀ ਜਾਣਕਾਰੀ[ਸੋਧੋ]

ਇਸ ਟਰੇਨ ਨੇ ਆਪਣੀ ਉਦਘਾਟਨੀ ਯਾਤਰਾ 28 ਜਨਵਰੀ 2011 ਨੂੰ ਕੀਤੀ I ਇਹ ਟਰੇਨ ਹਫ਼ਤੇ ਵਿੱਚ ਦੋ ਵਾਰ ਹੀ ਆਪਣੀ ਸੇਵਾ ਪ੍ਦਾਨ ਕਰਦੀ ਹੈ।[4] ਇਹ ਟਰੇਨ ਪੂਰੀ ਤਰ੍ਹਾਂ ਏਸੀ ਹੈ ਅਤੇ ਐਲਐਚਬੀ ਰੇਕਾਂ ਦੀ ਵਰਤੋਂ ਕਰਦੀ ਹੈ I ਹੇਠਾਂ ਰੇਕ ਸਾਂਝਾ ਤਹਿ ਹੈ :- ਰੇਕ ਏ --- ਵੀਰਵਾਰ ਨੂੰ ਵਿਦਾਇਗੀ ਬੀਸੀਟੀ ਤੋਂ ਆਈਐਨਡੀਬੀ ਰੇਕ ਏ ਲਈ --- ਸ਼ਨੀਵਾਰ ਨੂੰ ਆਗਮਨ ਬੀਸੀਟੀ ਤੇ ਆਈਐਨਡੀਬੀ ਰੇਕ ਏ ਤੋਂ --- ਬੀਸੀਟੀ ਤੇ ਸ਼ਨੀਵਾਰ ਨੂੰ ਵਿਸ਼ਰਾਮ ਰੇਕ ਬੀ --- ਸ਼ਨੀਵਾਰ ਨੂੰ ਬੀਸੀਟੀ ਤੋਂ ਵਿਦਾਇਗੀ ਆਈਐਨਡੀਬੀ ਰੇਕ ਬੀ ਲਈ --- ਬੀਸੀਟੀ ਤੇ ਸੋਮਵਾਰ ਨੂੰ ਵਿਸ਼ਰਾਮ ਰੇਕ ਏ --- ਸੋਮਵਾਰ ਨੂੰ ਵਿਸ਼ਰਾਮ ਜੇਪੀ ਰੇਕ ਏ ਤੇ --- ਆਗਮਨ ਬੀਸੀਟੀ ਤੇ ਬੁੱਧਵਾਰ ਨੂੰ ਜੇਪੀ ਰੇਕ ਬੀ ਤੋਂ --- ਬੁੱਧਵਾਰ ਨੂੰ ਵਿਦਾਇਗੀ ਬੀਸੀਟੀ ਤੋਂ ਜੇਪੀ ਰੇਕ ਬੀ ਲਈ --- ਬੀਸੀਟੀ ਤੇ ਵਿਸ਼ਰਾਮ ਸ਼ੁਕਰਵਾਰ ਨੂੰ I

ਜ਼ੋਰ[ਸੋਧੋ]

ਦੋਹਰੇ ਜ਼ੋਰ ਵਾਲਾ ਡਬਲਿਊ-ਸੀ-ਏ-ਐਮ 2/2ਪੀ ਲੋਕੋ ਟਰੇਨ ਨੂੰ ਮੁਮਬਈ ਸੈਂਟਰਲ ਤੇ ਵਡੋਦਰਾ ਜ਼ੰਕਸ਼ਨ ਤੱਕ ਖਿਚਦਾ ਹੈ I ਜਿਸ ਤੋਂ ਬਾਅਦ ਵਡੋਦਰਾ ਅਧਾਰਿਤ ਡਬਲਿਊ-ਏ-ਪੀ 4 ਲੋਕੋਮੋਟਿਵ ਰਤਲਾਮ ਜ਼ੰਕਸ਼ਨ ਤੱਕ ਜੋਕਿ ਰਤਲਾਮ ਅਧਾਰਿਤ ਡਬਲਿਊ-ਡੀ-ਐਮ 2 ਜਾਂ ਡਬਲਿਊ-ਡੀ-ਐਮ 3ਏ ਲੋਕੋਮੋਟਿਵ ਲੈ ਜਾਂਦਾ ਹੈ I ਉਤਰੀ ਰੇਲਵੇ ਨੇ ਡੀਸੀ ਇਲੈਕ੍ਟ੍ਰਿ ਨੂੰ ਏਸੀ ਵਿੱਚ ਪੂਰੀ ਤਰਾਂ 5 ਫ਼ਰਵਰੀ 2012 ਨੂੰ ਤਬਦੀਲ ਕੀਤਾ ਤੇ ਇੰਦੌਰ ਉਜ਼ੈਨ ਖੇਤਰ ਦੇ ਬਿਜਲੀਕਰਨ ਦੇ ਨਾਲ, ਹੁਣ ਇਹ ਨਿਯਮਿਤ ਤੋਰ ਤੇ ਮੁਮਬਈ ਸੈਂਟਰਲ ਤੋਂ ਇੰਦੌਰ ਤੱਕ, ਵਡੋਦਰਾ ਅਧਾਰਿਤ ਡਬਲਿਊ-ਏ-ਪੀ 4ਈ ਜਾਂ ਡਬਲਿਊ-ਏ-ਪੀ 5 ਨਾਲ ਖਿਚਿਆ ਜਾਂਦਾ ਹੈ I ਤਕਨੀਕੀ ਵਿਰਾਮ: ਵਡੋਦਰਾ ਜੰਕਸ਼ਨ, ਰਤਲਾਮ ਜੰਕਸ਼ਨ, ਉਜ਼ੈਨ ਜੰਕਸ਼ਨ

ਤਹਿ[ਸੋਧੋ]

ਸਟੇਸ਼ਨ ਸਟੇਸ਼ਨ ਦਾ ਨਾਮ ਆਗਮਨ ਵਿਦਾਇਗੀ ਦੂਰੀ ਦਿਨ ਆਵਿਤਰੀ
ਬੀ ਸੀ ਟੀ ਮੁਮਬਈ ਸੈਂਟਰਲ ਸ਼ੁਰੂਆਤ 0 1 ਵੀਰਵਾਰ, ਸ਼ਨੀਵਾਰ
ਆਈ ਐਨ ਡੀ ਬੀ ਇੰਦੌਰ ਸ਼ੁਰੂਆਤ 829 km (515 mi) 2
ਆਈ ਐਨ ਡੀ ਬੀ ਇੰਦੌਰ ਸ਼ੁਰੂਆਤ 0 1 ਸ਼ੁਕਰਵਾਰ, ਐਤਵਾਰ
ਬੀ ਸੀ ਟੀ ਮੁਮਬਈ ਸੈਂਟਰਲ ਅੰਤ 829 km (515 mi) 2

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. "MUMBAI DURONTO (12228)". etrain.info. Retrieved 16 December 2015. 
  2. "12961/Avantika SF Express (PT)". indiarailinfo.com. Retrieved 16 December 2015. 
  3. "Indore Duronto Express". cleartrip.com. Retrieved 16 December 2015. 
  4. "Indore Duronto Express Inaugural Run". it1me.com. Retrieved 16 December 2015.