ਇੰਸਟਾਗਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇੰਸਟਾਗ੍ਰਾਮ ਤੋਂ ਰੀਡਿਰੈਕਟ)
Jump to navigation Jump to search
ਇੰਸਟਾਗਰਾਮ
Instagram logo 2016.svg
ਅਸਲ ਲੇਖਕਕੈਵਿਨ ਸਿਸਟਰੱਮ, ਮਾਈਕ ਕਰੀਗਰ (ਬਰਬਨ, ਇੰਕ.)
ਉੱਨਤਕਾਰਫ਼ੇਸਬੁੱਕ
ਪਹਿਲਾ ਜਾਰੀਕਰਨ6 ਅਕਤੂਬਰ 2010 (3 ਸਾਲ ਪਹਿਲਾਂ)
ਉੱਨਤੀ ਦੀ ਹਾਲਤਚਾਲੂ
ਆਪਰੇਟਿੰਗ ਸਿਸਟਮਆਈ.ਓ.ਐੱਸ. 6.0 ਜਾਂ ਅਗਲੇ;[1] Android 2.2 or later; Windows Phone 8[2]
ਅਕਾਰ14 MB
ਉਪਲਬਧ ਭਾਸ਼ਾਵਾਂ25 ਭਾਸ਼ਾਵਾਂ[3]
ਕਿਸਮਤਸਵੀਰ ਅਤੇ ਵੀਡੀਓ
ਲਸੰਸਮੁਫ਼ਤ
ਵੈੱਬਸਾਈਟinstagram.com

ਇੰਸਟਾਗ੍ਰਾਮ ਇੱਕ ਆਨਲਾਈਨ ਮੰਚ ਹੈ ਜੋ ਕਿ ਤਸਵੀਰਾਂ ਅਤੇ ਵੀਡੀਓ ਸਾਂਝਾ ਕਰਨ ਦੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਹੈ। ਇਸ ਰਾਹੀਂ ਵਰਤੋਂਕਾਰ ਤਸਵੀਰਾਂ ਜਾਂ ਚਲ-ਚਿੱਤਰਾਂ ਨੂੰ ਡਿਜੀਟਲ ਛਾਨਣੀਆਂ ਲਗਾ ਕੇਇਸ ਮੰਚ 'ਤੇ ਆਪਣੇ ਚਹੇਤਿਆਂ ਨਾਲ ਸਾਂਝਾ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਉਹਨਾਂ ਨੂੰ ਫ਼ੇਸਬੁੱਕ, ਟਵਿਟਰ, ਟੰਬਲਰ ਅਤੇ ਫ਼ਲਿਕਰ ਵਰਗੀਆਂ ਕਈ ਸਮਾਜਕ ਮੇਲ-ਜੋਲ ਵਾਲੇ ਸਾਈਟਾਂ ਉੱਤੇ ਵੀ ਸਾਂਝੀਆਂ ਕਰ ਸਕਦੇ ਹਨ।[4] Instagram Login ਤੁਹਾਨੂੰ Instagram ਵਿੱਚ ਲਾਗਇਨ ਕਰਨ ਲਈ ਦੇ ਬਾਰੇ ਸਭ ਕੁਝ ਸਿਖਾਉਣ ਲਈ ਗਾਈਡ ਹੈ


ਹਵਾਲੇ[ਸੋਧੋ]

  1. "Instagram for iPhone, iPod touch, and iPad on the iTunes App Store". Itunes.apple.com. 2013-05-07. Retrieved 2013-06-10. 
  2. "Instagram BETA on Windows Phone Store". Windows Phone Store. 2013-11-21. Retrieved 2013-11-21. 
  3. Moscaritolo, Angela (December 21, 2012). "Instagram Adds New 'Mayfair' Filter, Support for 25 Languages". PC Mag. Retrieved April 14, 2013. 
  4. Frommer, Dan (November 1, 2010). "Here's How To Use Instagram". Business Insider. Retrieved May 20, 2011.