ਫ਼ੇਸਬੁੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ੇਸਬੁੱਕ
Facebook New Logo (2015).svg
300px
ਫ਼ੇਸਬੁੱਕ ਲੋਗਇਨ/ਸਾਇਨਅਪ ਸਕ੍ਰੀਨ
ਪਤਾ www.facebook.com Tor: facebookcorewwwi.onion[੧]
ਰਜਿਸਟ੍ਰੇਸ਼ਨ Required
ਬੋਲੀਆਂ ਬਹੁ-ਭਸ਼ਾਈ (70)
ਵਰਤੋਂਕਾਰ ਵਾਧਾ 1.44 ਬਿਲੀਅਨ ਮਹੀਨੇ ਦੇ ਸਰਗਰਮ ਯੂਜ਼ਰਸ (ਮਾਰਚ 31, 2015)[੨]
ਵਿੱਚ ਲਿਖੀ ਸੀ++, ਪੀਐਚਪੀ (ਐਚਐਚਵੀਐਮ)[੩] and D language[੪]
ਕਮਾਈ ਵਾਧਾ ਫਰਮਾ:ਯੂਐਸਡੀ ਬਿਲੀਅਨ(2014)[੫]
ਅਲੈਕਸਾ ਰੈਂਕ ਸਥਿਰ 2 (ਸਤੰਬਰ 2014)[੬]
ਮੌਜੂਦਾ ਹਾਲਤ ਕਿਰਿਆਸ਼ੀਲ

ਫ਼ੇਸਬੁੱਕ (Facebook) ਇੰਟਰਨੈੱਟ ’ਤੇ ਇੱਕ ਅਜ਼ਾਦ ਸਮਾਜਕ ਨੈੱਟਵਰਕ ਸੇਵਾ ਵੈੱਬਸਾਈਟ ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ।[੭] ਸਤੰਬਰ 2012 ਮੁਤਾਬਕ ਇਸਦੇ 1 ਬਿਲੀਅਨ ਤੋਂ ਜ਼ਿਆਦਾ ਸਰਗਰਮ ਵਰਤੋਂਕਾਰ ਹਨ ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸਨੂੰ ਮੋਬਾਈਲ ਫ਼ੋਨ ਜ਼ਰੀਏ ਵਰਤਦੇ ਹਨ। ਇਸਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਰਜਿਸਟਰ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ ਜਿਵੇਂ ਕਿ "ਨਜ਼ਦੀਕੀ ਦੋਸਤ" ਆਦਿ ਵਿੱਚ ਵੀ ਵੰਡ ਸਕਦੇ ਹਨ।

ਇਹ ਵੈੱਬਸਾਈਟ ਮਾਰਕ ਜ਼ਕਰਬਰਗ ਅਤੇ ਉਸਦੇ ਸਾਥੀਆਂ ਨੇ 4 ਫ਼ਰਵਰੀ 2004 ਨੂੰ ਸ਼ੁਰੂ ਕੀਤੀ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named fb-tor-note
  2. "Facebook Reports First Quarter 2015 Results". April 22, 2015. http://investor.fb.com/releasedetail.cfm?ReleaseID=908022. Retrieved on April 26, 2015. 
  3. Clarke, Gavin (February 2, 2010). "Facebook re-write takes PHP to an enterprise past". The Register (London). http://www.theregister.co.uk/2010/02/02/facebook_hiphop_unveiled/. 
  4. Bridgwater, Adrian (October 16, 2013). "Facebook Adopts D Language". Dr Dobb's (San Francisco). http://www.drdobbs.com/mobile/facebook-adopts-d-language/240162694. 
  5. "10-K Annual Report". SEC Filings. Facebook. January 31, 2014. http://investor.fb.com/secfiling.cfm?filingID=1326801-14-7&CIK=1326801. Retrieved on February 7, 2014. 
  6. "Facebook.com Site Info". Alexa Internet. http://www.alexa.com/siteinfo/facebook.com. Retrieved on April 1, 2014. 
  7. "2008 Growth Puts Facebook In Better Position to Make Money". ਦਸੰਬਰ ੧੮, ੨੦੦੮. http://venturebeat.com/2008/12/18/2008-growth-puts-facebook-in-better-position-to-make-money/. Retrieved on ਅਕਤੂਬਰ ੬, ੨੦੧੨.