ਸਮੱਗਰੀ 'ਤੇ ਜਾਓ

ਟੰਬਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੰਬਲਰ
Tumblr
The logo for Tumblr, Inc.
ਵਪਾਰ ਦੀ ਕਿਸਮਸਹਾਇਕ
ਸਥਾਪਨਾ ਕੀਤੀਫ਼ਰਵਰੀ 2007[1]
ਮੁੱਖ ਦਫ਼ਤਰਨਿਊਯਾਰਕ ਸ਼ਹਿਰ, ਸੰਯੁਕਤ ਰਾਜ[2]
ਮਾਲਕਯਾਹੂ
ਸੰਸਥਾਪਕਡੇਵਿਡ ਕਾਰਪ
ਉਦਯੋਗਮਾਈਕਰੋਬਲਾਗਿੰਗ, ਸਮਾਜਕ ਮੇਲ-ਜੋਲ ਸੇਵਾ
ਕਰਮਚਾਰੀ276 (ਜੁਲਾਈ 2014 ਤੱਕ)[1]
ਵੈੱਬਸਾਈਟtumblr.com

ਟੰਬਲਰ (ਲੋਗੋ ਮੁਤਾਬਕ tumblr. ਹੈ।) ਇੱਕ ਮਾਈਕਰੋਬਲਾਗਿੰਗ ਪਲੇਟਫ਼ਾਰਮ ਅਤੇ ਸਮਾਜਿਕ ਮੇਲ-ਜੋਲ ਵਾਲੀ ਵੈੱਬਸਾਈਟ ਹੈ। ਜਿਸ ਨੂੰ ਡੇਵਿਡ ਕਾਰਪ ਨੇ ਛਾਪਿਆ ਸੀ ਅਤੇ ਜਿਸ ਦੀ ਮਾਲਕ ਯਾਹੂ ਹੈ। ਇਸ ਸੇਵਾ ਰਾਹੀਂ ਵਰਤੋਂਕਾਰ ਇੱਕ ਛੋਟੇ ਅਕਾਰ ਦੇ ਬਲਾਗ ਉੱਤੇ ਮਲਟੀਮੀਡੀਆ ਅਤੇ ਹੋਰ ਸਮੱਗਰੀ ਪਾ ਸਕਦੇ ਹਨ। ਵਰਤੋਂਕਾਰ ਹੋਰ ਵਰਤੋਂਕਾਰਾਂ ਦੇ ਬਲਾਗਾਂ ਦੇ ਪਿੱਛੇ ਲੱਦ ਸਕਦੇ ਹਨ ਅਤੇ ਆਪਣੇ ਬਲਾਗਾਂ ਨੂੰ ਨਿੱਜੀ ਵੀ ਬਣਾ ਸਕਦੇ ਹਨ।[3][4]

ਹਵਾਲੇ

[ਸੋਧੋ]
  1. 1 2 "Press Information". Tumblr. Retrieved July 1, 2014.
  2. ↑ Tumblr "About Us". Tumblr. Retrieved July 1, 2014. {{cite web}}: Check |url= value (help)
  3. ↑ Boutin, Paul (March 13, 2009). "Tumblr Makes Blogging Blissfully Easy". The New York Times. Retrieved March 26, 2009.
  4. ↑ "These 19 Social Networks Are Bigger Than Google+". Business Insider. Retrieved January 27, 2014.