ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਤੁੱਲ ਹੁੰਦੀ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
A picture is worth a thousand words.jpg

"ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਤੁੱਲ ਹੁੰਦੀ ਹੈ" (ਅੰਗਰੇਜ਼ੀ: A picture is worth a thousand words) ਇੱਕ ਅੰਗਰੇਜ਼ੀ ਅਖਾਣ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇੱਕ ਗੁੰਝਲਦਾਰ ਵਿਚਾਰ ਨੂੰ ਬੱਸ ਇੱਕ ਅਚੱਲ ਚਿੱਤਰ ਨਾਲ ਦੱਸਿਆ ਜਾ ਸਕਦਾ ਹੈ ਜਾਂ ਇੱਕ ਵਿਸ਼ੇ ਦਾ ਚਿੱਤਰ ਇਸ ਦੇ ਅਰਥ ਜਾਂ ਤੱਤ ਨੂੰ ਸ਼ਬਦ-ਵਰਣਨ ਨਾਲੋਂ ਕਿਤੇ ਵਧੇਰੇ ਅਸਰਦਾਰ ਤਰੀਕੇ ਨਾਲ ਪ੍ਰਗਟਾ ਸਕਦਾ ਹੈ।

ਇਤਿਹਾਸ[ਸੋਧੋ]

ਮਾਰਚ 1911 ਵਿੱਚ ਨਿਊ ਯਾਰਕ ਵਿਖੇ ਇੱਕ ਇੱਕ ਸਮਾਗਮ ਸਮੇਂ ਬੁਲਾਰੇ ਨੇ ਆਰਥਰ ਬ੍ਰਿਸਬੇਨ ਦੇ ਕਥਨ ਦਾ ਜ਼ਿਕਰ ਕੀਤਾ: "ਤਸਵੀਰ ਦੀ ਵਰਤੋਂ ਕਰੋ। ਉਹ ਹਜ਼ਾਰ ਸ਼ਬਦਾਂ ਦੇ ਬਰਾਬਰ ਹੈ" (Use a picture. It's worth a thousand words)।[1]

ਹਵਾਲੇ[ਸੋਧੋ]