ਇੱਕ ਪ੍ਰੇਮੀ ਦੇ ਪ੍ਰਵਚਨ: ਅੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਪ੍ਰੇਮੀ ਦੇ ਪ੍ਰਵਚਨ: ਅੰਸ਼  
File:A Lover's Discourse (original French edition).jpg
ਲੇਖਕਰੋਲਾਂ ਬਾਰਥ
ਮੂਲ ਸਿਰਲੇਖFragments d’un discours amoureux
ਦੇਸ਼ਫਰਾਂਸ
ਭਾਸ਼ਾਫਰਾਂਸੀਸੀ
10314663
A Lover's Discourse.jpg

ਇੱਕ ਪ੍ਰੇਮੀ ਦੇ ਪ੍ਰਵਚਨ: ਅੰਸ਼ (ਅੰਗਰੇਜੀ: A Lover's Discourse: Fragments-ਏ ਲਵਰ'ਸ ਡਿਸਕੋਰਸ: ਫਰੈਗਮੈਂਟਸ) (ਮੂਲ ਫਰਾਂਸੀਸੀ ਟਾਈਟਲ: Fragments d’un discours amoureux; 1977), ਫ਼ਰਾਂਸੀਸੀ ਸਾਹਿਤ-ਚਿੰਤਕ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦੀ ਰਚਨਾ ਹੈ ਜਿਸ ਵਿੱਚ ਅਜਿਹੇ ਅੰਸ਼ਾਂ ਦੀ ਸੂਚੀ ਹੈ ਜੋ ਇੱਕ ਪ੍ਰੇਮੀ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਸਾਹਿਤ ਵਿੱਚੋਂ ਲਏ ਗਏ ਹਨ ਅਤੇ ਕੁਝ ਉਸਦੇ ਆਪਣੇ ਦਾਰਸ਼ਨਿਕ ਚਿੰਤਨ ਵਿੱਚੋਂ ਹਨ। ਬਾਰਥ ਉਹਨਾਂ ਨੂੰ "ਰੂਪਕ" (figures)—ਜੈਸਚਰਸ ਆਫ਼ ਦ ਲਵਰ ਐਟ ਵਰਕ (gestures of the lover at work)[1] ਕਹਿੰਦਾ ਹੈ।

ਹਵਾਲੇ[ਸੋਧੋ]