ਇੱਕ ਸੰਗੀਤਕਾਰ ਦਾ ਪੋਰਟਰੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਸੰਗੀਤਕਾਰ ਦਾ ਪੋਰਟਰੇਟ
Italian: Ritratto di musico
ਕਲਾਕਾਰLeonardo da Vinci
ਸਾਲਅੰ. 1483–1487 (unfinished)
ਵਿਸ਼ਾIdentity uncertain
ਪਸਾਰ44.7 cm × 32 cm (17.6 in × 13 in)
ਜਗ੍ਹਾPinacoteca Ambrosiana, Milan

ਇੱਕ ਸੰਗੀਤਕਾਰ ਦਾ ਪੋਰਟਰੇਟ ਇੱਕ ਅਧੂਰੀ ਪੇਂਟਿੰਗ ਹੈ ਜੋ ਵਿਆਪਕ ਤੌਰ 'ਤੇ ਇਤਾਲਵੀ ਪੁਨਰਜਾਗਰਣ ਕਲਾਕਾਰ ਲਿਓਨਾਰਦੋ ਦਾ ਵਿੰਚੀ ਨੂੰ ਦਿੱਤੀ ਗਈ ਹੈ, ਜਿਸਦੀ ਮਿਤੀ ਅੰ. 1483–1487 ਈਸਵੀ ਹੈ। ਜਦੋਂ ਲਿਓਨਾਰਦੋ ਮਿਲਾਨ ਵਿੱਚ ਸੀ, ਤਾਂ ਇਹ ਕੰਮ ਅਖਰੋਟ ਦੀ ਲੱਕੜ ਦੇ ਇੱਕ ਛੋਟੇ ਪੈਨਲ ਉੱਤੇ ਤੇਲ ਅਤੇ ਸ਼ਾਇਦ ਟੈਂਪਰੇਰਾ ਵਿੱਚ ਪੇਂਟ ਕੀਤਾ ਗਿਆ ਸੀ। ਇਹ ਉਸਦੀ ਇਕੋ-ਇਕ ਜਾਣੀ ਜਾਂਦੀ ਪੁਰਸ਼ ਪੋਰਟਰੇਟ ਪੇਂਟਿੰਗ ਹੈ, ਅਤੇ ਇਸ ਦੇ ਸਿਟਰ ਦੀ ਪਛਾਣ ਬਾਰੇ ਵਿਦਵਾਨਾਂ ਵਿਚ ਬੜੀ ਬਹਿਸ ਕੀਤੀ ਗਈ ਹੈ।

ਵਰਣਨ[ਸੋਧੋ]

ਨੈਣ ਨਕਸ਼

ਇਹ ਵੀ ਵੇਖੋ[ਸੋਧੋ]

  • ਲਿਓਨਾਰਦੋ ਵਿੰਚੀ ਦੀਆਂ ਕ੍ਰਿਤੀਆਂ ਦੀ ਸੂਚੀ

ਹਵਾਲੇ[ਸੋਧੋ]