ਈਕੇਬਾਨਾ
ਦਿੱਖ
ਈਕੇਬਾਨਾ (生け花 , "ਜਿਉਂਦੇ ਫੁੱਲ") ਫੁੱਲਾਂ ਨੂੰ ਸਜਾਉਣ ਦੀ ਇੱਕ ਜਪਾਨੀ ਕਲਾ ਹੈ।
ਸ਼ਬਦ ਨਿਰੁਕਤੀ
[ਸੋਧੋ]"ਈਕੇਬਾਨਾ" ਸ਼ਬਦ ਈਕੇਰੂ (生ける , "ਜਿਉਂਦਾ ਰੱਖਣਾ, ਸਜਾਉਣਾ") ਅਤੇ ਹਾਨਾ (花 , "ਫੁੱਲ") ਤੋਂ ਬਣਿਆ ਹੈ। ਇਸ ਦਾ ਅਨੁਵਾਦ "ਫੁੱਲਾਂ ਵਿੱਚ ਜਾਣ ਪਾਉਣਾ" ਜਾਂ "ਫੁੱਲ ਸਜਾਉਣਾ" ਕੀਤਾ ਜਾ ਸਕਦਾ ਹੈ।[1]
ਇਤਿਹਾਸ
[ਸੋਧੋ]ਭਾਵੇਂ ਈਕੇਬਾਨਾ ਦੀ ਸ਼ੁਰੂਆਤ ਬਾਰੇ ਕੋਈ ਸਪਸ਼ਟ ਸਰੋਤ ਨਹੀਂ ਮਿਲਦੇ ਪਰ ਮੰਨਿਆ ਜਾਂਦਾ ਹੈ ਕਿ ਇਹ ਕਲਾ ਜਪਾਨ ਵਿੱਚ ਚੀਨ ਰਾਹੀਂ ਆਈ।
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ The Modern Reader's Japanese-English Character Dictionary, Charles E. Tuttle Company, ISBN 0-8048-0408-7