ਈਬ੍ਰੋਸ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਬ੍ਰੋਸ ਸਟੇਡੀਅਮ
Ibrox Inside.jpg
ਪੁਰਾਣੇ ਨਾਂਈਬ੍ਰੋਸ ਪਾਰਕ
ਟਿਕਾਣਾਗਲਾਸਗੋ,
ਸਕਾਟਲੈਂਡ
ਉਸਾਰੀ ਦੀ ਸ਼ੁਰੂਆਤ1899
ਖੋਲ੍ਹਿਆ ਗਿਆ30 ਦਸੰਬਰ 1899
ਮਾਲਕਰੇਨਜਰਸ ਫੁੱਟਬਾਲ ਕਲੱਬ
ਚਾਲਕਰੇਨਜਰਸ ਫੁੱਟਬਾਲ ਕਲੱਬ
ਤਲਘਾਹ
ਸਮਰੱਥਾ50,987[1]
ਮਾਪ115 × 75 ਗਜ਼
105 × 69 ਮੀਟਰ
ਕਿਰਾਏਦਾਰ
ਰੇਨਜਰਸ ਫੁੱਟਬਾਲ ਕਲੱਬ

ਈਬ੍ਰੋਸ ਸਟੇਡੀਅਮ, ਇਸ ਨੂੰ ਗਲਾਸਗੋ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੇਨਜਰਸ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 50,987[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਹਵਾਲੇ[ਸੋਧੋ]

  1. 1.0 1.1 "Rangers Football Club". Scottish Professional Football League. Retrieved 11 November 2013. 
  2. http://int.soccerway.com/teams/scotland/rangers-fc/1899/

ਬਾਹਰੀ ਲਿੰਕ[ਸੋਧੋ]