ਸਕਾਟਲੈਂਡ
ਸਕਾਟਲੈਂਡ ਆਲਬਾ | |||||
---|---|---|---|---|---|
| |||||
ਮਾਟੋ: "In My Defens God Me Defend" (ਸਕਾਟਸ) (ਕਈ ਵਾਰ ਛੋਟਾ ਕਰ ਕੇ "In Defens" ਲਿਖਿਆ ਜਾਂਦਾ ਹੈ) | |||||
ਐਨਥਮ: ਕੋਈ ਨਹੀਂ (ਕਨੂੰਨੀ) ਬਹੁਤ ਸਾਰੇ ਯਥਾਰਥ – see National anthem of Scotland and note a | |||||
ਰਾਜਧਾਨੀ | ਐਡਿਨਬਰਗ | ||||
ਸਭ ਤੋਂ ਵੱਡਾ ਸ਼ਹਿਰ | ਗਲਾਸਗੋ 55°51′N 4°16′W / 55.850°N 4.267°W | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀb | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | |||||
ਨਸਲੀ ਸਮੂਹ (2001[1]) |
| ||||
ਵਸਨੀਕੀ ਨਾਮ | |||||
ਸਰਕਾਰ | Devolved government within constitutional monarchyd | ||||
• ਮਾਹਾਰਾਣੀ | ਐਲਿਜ਼ਾਬੈਥ ਦੂਜੀ | ||||
• ਮੁੱਖ ਮੰਤਰੀ | ਐਲਕਸ ਸਾਲਮੰਡ | ||||
• ਪ੍ਰਧਾਨ ਮੰਤਰੀ(UK) | ਡੇਵਿਡ ਕੈਮਰਨ | ||||
ਵਿਧਾਨਪਾਲਿਕਾ | ਸਕਾਟਲੈਂਡੀ ਸੰਸਦ | ||||
ਸਥਾਪਨਾ During the Early Middle Ages; exact date unclear or disputed. Tradition gives 843 CE/AD by King Kenneth MacAlpin.[2] | |||||
ਖੇਤਰ | |||||
• ਕੁੱਲ | 77,933 km2 (30,090 sq mi) | ||||
• ਜਲ (%) | 1.9 | ||||
ਆਬਾਦੀ | |||||
• 2011 ਜਨਗਣਨਾ | 5,295,000[3] | ||||
• ਘਣਤਾ | 67.5/km2 (174.8/sq mi) | ||||
ਜੀਡੀਪੀ (ਨਾਮਾਤਰ) | 2010 ਅਨੁਮਾਨ | ||||
• ਕੁੱਲ | 139.774 ਬਿਲੀਅਨ ਸਟਰਲਿੰਗ ਪਾਊਂਡ[4] | ||||
• ਪ੍ਰਤੀ ਵਿਅਕਤੀ | 26,766 ਸਟਰਲਿੰਗ ਪਾਊਂਡ (21ਵਾਂ) | ||||
ਮੁਦਰਾ | ਪਾਊਂਡ ਸਟਰਲਿੰਗ (GBP) | ||||
ਸਮਾਂ ਖੇਤਰ | UTC0 (GMT) | ||||
• ਗਰਮੀਆਂ (DST) | UTC+1 (BST) | ||||
ਮਿਤੀ ਫਾਰਮੈਟ | ਦਦ/ਮਮ/ਸਸਸਸ (AD / CE) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +44 | ||||
ਇੰਟਰਨੈੱਟ ਟੀਐਲਡੀ | .uke | ||||
|
ਸਕਾਟਲੈਂਡ ਜਾਂ ਸਕੌਟਲੈਂਡ (ਸਕਾਟਲੈਂਡੀ ਗੇਲੀ: [ਆਵਪਾ;Alba] Error: {{Lang}}: text has italic markup (help) (ਸਕਾਟਲੈਂਡੀ ਗੇਲੀ: [ˈal̪ˠapə] ( ਸੁਣੋ)) ਇੱਕ ਦੇਸ਼ ਹੈ, ਜੋ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਹੈ।[12][13][14] ਸਕਾਟਲੈਂਡ ਦੀ ਰਾਜਧਾਨੀ ਦਾ ਨਾਂ ਐਡਿਨਬਰਾ ਹੈ। ਇਹਦੀ ਦੱਖਣੀ ਸਰਹੱਦ ਇੰਗਲੈਂਡ ਨਾਲ਼ ਲੱਗਦੀ ਹੈ ਅਤੇ ਬਾਕੀ ਸਰਹੱਦਾਂ ਅਟਲਾਂਟਿਕ ਮਹਾਂਸਾਗਰ ਨਾਲ ਘਿਰਿਆਂ ਹੋਈਆਂ ਹਨ। ਸਕਾਟਲੈਂਡ ਦਾ ਯੂ.ਕੇ. ਨਾਲ ਇੱਕ ਦੇਸ਼ ਵਜੋਂ ਜੁੜਨ ਦਾ ਫ਼ੈਸਲਾ 1707 ਵਿੱਚ ਹੋਇਆ ਸੀ। ਯੂ.ਕੇ. ਦੇ ਹਾਊਸ ਆਫ ਕਾਮਨਜ਼ ਦੇ ਕੁੱਲ ਚੁਣੇ ਹੋਏ 650 ਮੈਂਬਰਾਂ ਵਿੱਚ ਸਕਾਟਲੈਂਡ ਦੇ 59 ਮੈਂਬਰ ਹੁੰਦੇ ਹਨ। ਟੈਕਸਾਂ, ਸਮਾਜਿਕ ਸੁਰੱਖਿਆ, ਰੱਖਿਆ ਮਾਮਲੇ, ਅੰਤਰਰਾਸ਼ਟਰੀ ਸਬੰਧ ਅਤੇ ਬ੍ਰਾਡਕਾਸਟਿੰਗ ਆਦਿ ਮੁੱਦਿਆਂ ਉੱਤੇ ਕਾਨੂੰਨ ਬਣਾਉਣ ਦੀ ਤਾਕਤ ਯੂ.ਕੇ. ਪਾਰਲੀਮੈਂਟ ਕੋਲ ਹੈ ਜਦੋਂਕਿ ਬਾਕੀ ਮੁੱਦਿਆਂ ਉੱਤੇ ਸਕਾਟਿਸ਼ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਸੰਨ 2011 ਵਿੱਚ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਅਤੇ ਅਲੈਕਸ ਸਲਮੰਡ ਨੂੰ ਫਸਟ ਮਨਿਸਟਰ ਨਾਮਜ਼ਦ ਕੀਤਾ ਗਿਆ।
ਹਵਾਲੇ
[ਸੋਧੋ]- ↑ "Analysis of Ethnicity in the 2001 Census - Summary Report". The Scottish Government. 4 April 2006. Retrieved 11 October 2012.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedLynch_359
- ↑ http://www.bbc.co.uk/news/uk-scotland-20754750
- ↑ Scottish National Accounts Project. Gross Domestic Product in Current Prices for Scotland, 2010 Q4. Edinburgh: Scottish Government. 11 August 2010. Archived from the original on 19 ਜਨਵਰੀ 2012. https://web.archive.org/web/20120119034415/http://www.scotland.gov.uk/Topics/Statistics/Browse/Economy/SNAP/expstats/SNAPtables2010Q4updated. Retrieved 2 July 2011.[ਮੁਰਦਾ ਕੜੀ]
- ↑ "Directgov: English language – Government, citizens and rights". Directgov. Archived from the original on 15 ਅਕਤੂਬਰ 2012. Retrieved 23 August 2011.
{{cite web}}
: Unknown parameter|dead-url=
ignored (|url-status=
suggested) (help) - ↑ "European Charter for Regional or Minority Languages". Scottish Government. Archived from the original on 24 ਦਸੰਬਰ 2018. Retrieved 23 October 2011.
{{cite web}}
: Unknown parameter|dead-url=
ignored (|url-status=
suggested) (help) - ↑ Macleod, Angus "Gaelic given official status" Archived 2010-05-31 at the Wayback Machine. (22 April 2005) The Times. London. Retrieved 2 August 2007.
- ↑ "St Andrew—Quick Facts". Scotland. org—The Official Online Gateway. Retrieved 2 December 2007.
- ↑ "St Andrew". Catholic Online. Retrieved 15 November 2011.
- ↑ "St Margaret of Scotland". Catholic Online. Retrieved 15 November 2011.
"Patron saints". Catholic Online. Retrieved 15 November 2011. - ↑ "St Columba". Catholic Online. Retrieved 15 November 2011.
- ↑ "The Countries of the UK". Office for National Statistics. Retrieved 24 June 2012.
- ↑ "Countries within a country". 10 Downing Street. Archived from the original on 9 ਸਤੰਬਰ 2008. Retrieved 24 August 2008.
The United Kingdom is made up of four countries: England, Scotland, Wales and Northern Ireland
{{cite web}}
: Unknown parameter|dead-url=
ignored (|url-status=
suggested) (help) - ↑ "ISO 3166-2 Newsletter Date: 2007-11-28 No I-9. "Changes in the list of subdivision names and code elements" (Page 11)" (PDF). International Organization for Standardization codes for the representation of names of countries and their subdivisions – Part 2: Country subdivision codes. Retrieved 31 May 2008.
SCT Scotland country