ਈਰੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਰੋਸ
Psycheabduct.jpg
ਰਹਾਇਸ਼ ਮਾਊਂਟ ਓਲੰਪਿਕ
ਪ੍ਰਤੀਕ ਕਮਾਨ, ਤੀਰ, ਮੋਮਬੱਤੀਆਂ, ਦਿਲ, ਕਿਊਪਡ, ਖੰਭ ਅਤੇ ਚੁੰਮਣ
ਜੀਵਨ-ਸੰਗੀ ਸਾਈਕ
ਮਾਪੇ ਕਾਏਸ ਜਾਂ ਐਫ਼ਰੋਦੀਤ ਅਤੇ ਆਰੇਸ ਜਾਂ ਐਫ਼ਰੋਦੀਤ ਅਤੇ ਹਰਮੀਜ, ਜਾਂ ਇਰੀਸ ਅਤੇ ਜੈਫਰੀਅਸ
ਭੈਣ-ਭਰਾ ਹਾਰਮੋਨੀਆ, ਐਂਟਰੋਸ, ਹਿਮਰੋਸ, ਫੋਬੋਸ, ਅਡਰੇਸਤੀਆ ਅਤੇ ਡੇਇਮੋਸ
ਬੱਚੇ ਹੇਡੋਨ
ਰੋਮਨ ਜੋਟੀਦਾਰ ਕਿਊਪਡ
ਪਿਆਰ ਅਤੇ ਵਾਸ਼ਨਾ ਦਾ ਦੇਵਤਾ: ਈਰੋਸ

ਈਰੋਸ (/ˈɪərɒs/, ਯੂ ਐੱਸ: /ˈɛrɒs/; ਪ੍ਰਾਚੀਨ ਯੂਨਾਨ: Ἔρως, "ਕਾਮਨਾ") ਗ੍ਰੀਕ ਮਿਥਿਹਾਸ ਵਿੱਚ ਪਿਆਰ ਅਤੇ ਵਾਸ਼ਨਾ ਦਾ ਦੇਵਤਾ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇ ਤੁਲ ਪਿਆਰ ਦਾ ਦੇਵਤਾ ਕਿਊਪਡ (ਕਾਮਨਾ) ਹੈ। ਕਈ ਦੰਦ ਕਥਾਵਾਂ ਅਨੁਸਾਰ ਈਰੋਸ ਸਭ ਤੋਂ ਪਹਿਲਾ ਦੇਵਤਾ ਮੰਨਿਆ ਗਿਆ ਹੈ ਪਰ ਹੋਰਨਾਂ ਅਨੁਸਾਰ ਇਹ ਐਫ਼ਰੋਦੀਤ ਦਾ ਪੁੱਤਰ ਸੀ।