ਈਸਟਰ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਸਟਰ ਟਾਪੂ
Rapa Nui
ਪਾਸਕੂਆ ਟਾਪੂ

ਝੰਡਾ

Coat of arms
ਟੀਸਟਰ ਟਾਪੂ ਦਾ ਨਕਸ਼ਾ ਜਿਸ ਵਿੱਚ ਤੇਰੇਵਾਕਾ, ਪੋਈਕੇ, ਰਾਨੋ ਕਾਊ, ਮੋਤੂ ਨੂਈ, ਓਰਾਂਗੋ ਅਤੇ ਮਾਤਾਵੇਰੀ ਅੰਤਰਰਾਸ਼ਟਰੀ ਹਵਾਈ-ਅੱਡਾ ਵਿਖਾਈ ਗਏ ਹਨ; ਪ੍ਰਮੁੱਖ ਥਾਵਾਂ ਮੋਆਈਆਂ ਨਾਲ਼ ਸੰਕੇਤ ਕੀਤੀਆਂ ਗਈਆਂ ਹਨ।
ਗੁਣਕ: 27°9′0″S 109°25.5′0″W / 27.15000°S 109.42500°W / -27.15000; -109.42500
ਦੇਸ਼  ਚਿਲੀ
ਖੇਤਰ ਬਾਲਪਾਰਾਈਸੋ
ਸੂਬਾ ਬਾਲਪਾਰਾਈਸੋ
ਅਬਾਦੀ (2012 ਮਰਦਮਸ਼ੁਮਾਰੀ)[2]
 - ਕੁੱਲ 5,806[1]
ਸਮਾਂ ਜੋਨ ਚਿਲੀਆਈ ਸਮਾਂ[3] (UTC-6)
 - ਗਰਮ-ਰੁੱਤ (ਡੀ0ਐੱਸ0ਟੀ) ਚਿਲੀਆਈ ਗਰਮ-ਰੁੱਤੀ ਸਮਾਂ[4] (UTC-5)
ਮੁਦਰਾ
ਭਾਸ਼ਾਵਾਂ ਸਪੇਨੀ, ਰਾਪਾ ਨੂਈ

ਈਸਟਰ ਟਾਪੂ (ਰਾਪਾ ਨੂਈ: Rapa Nui, ਸਪੇਨੀ: Isla de Pascua) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਾਲੀਨੇਸ਼ੀਆਈ ਤਿਕੋਣ ਦੇ ਸਭ ਤੋਂ ਦੱਖਣ-ਪੂਰਬੀ ਬਿੰਦੂ ਉੱਤੇ ਇੱਕ ਪਾਲੀਨੇਸ਼ੀਆਈ ਟਾਪੂ ਹੈ। ਇਹ ਚਿਲੀ ਦਾ ਇੱਕ ਵਿਸ਼ੇਸ਼ ਰਾਜਖੇਤਰ ਹੈ ਜੋ 1888 ਵਿੱਚ ਕਾਬਜ਼ ਹੋ ਗਿਆ ਸੀ ਅਤੇ ਜੋ ਦੁਨੀਆ ਭਰ ਵਿੱਚ ਆਪਣੇ 887 ਮਾਓਈ ਨਾਮਕ ਬੁੱਤਾਂ ਕਾਰਨ ਪ੍ਰਸਿੱਧ ਹੈ ਜਿਹਨਾਂ ਨੂੰ ਪੁਰਾਤਨ ਰਾਪਾਨੂਈ ਲੋਕਾਂ ਨੇ ਬਣਾਇਆ ਸੀ। ਇਹ ਯੁਨੈਸਕੋ ਦਾ ਵਿਸ਼ਵ ਵਿਰਾਸਤ ਟਿਕਾਣਾ ਹੈ ਜਿਸਦਾ ਬਹੁਤਾ ਹਿੱਸਾ ਰਾਪਾ ਨੂਈ ਰਾਸ਼ਟਰੀ ਪਾਰਕ ਵਿੱਚ ਆਉਂਦਾ ਹੈ।[5]

ਇਸ ਟਾਪੂ ਨੂੰ ਦੁਨੀਆ ਦਾ ਸਭ ਤੋਂ ਦੁਰਾਡਾ ਅਬਾਦ ਟਾਪੂ ਮੰਨਿਆ ਜਾਂਦਾ ਹੈ।[6]

ਈਸਟਰ ਟਾਪੂ

ਹਵਾਲੇ[ਸੋਧੋ]

  1. "Resultados Preliminares Censo de Población y Vivienda 2012" (PDF) (Spanish). Instituto Nacional de Estadísticas. 31 August 2012. Archived (PDF) from the original on 6 ਸਤੰਬਰ 2012. Retrieved 15 ਜਨਵਰੀ 2013.  Check date values in: |access-date=, |archive-date= (help) Note: Data are preliminary.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named INE
  3. "Chile Time". WorldTimeZones.org. Archived from the original on 2007-09-11. Retrieved 2007-05-05. 
  4. "Chile Summer Time". WorldTimeZones.org. Archived from the original on 2007-09-11. Retrieved 2007-05-05. 
  5. B. Peiser (2005) From Genocide to Ecocide: The Rape of Rapa Nui Archived 2010-06-10 at the Wayback Machine. Energy & Environment volume 16 No. 3&4 2005
  6. "Welcome to Rapa Nui - Isla de Pascua - Easter Island" Archived 2011-11-01 at the Wayback Machine. on Portal RapaNui, the island's official website