ਈਸ਼ਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਸ਼ਾਲ ਇੱਕ ਸਰੋਦੀ ਸੰਰਚਨਾ ਹੈ ਜਿਸ ਵਿੱਚ ਮੈਪੀਲਾ ਗੀਤਾਂ ਦੀ ਰਚਨਾ ਕੀਤੀ ਗਈ ਮਿਲਦੀ ਹੈ। [1] ਭਾਰਤੀ ਸੰਗੀਤ ਦੇ ਤਾਲ ( ਮੀਟਰ (ਸੰਗੀਤ) ) ਅਤੇ ਰਾਗ ਦੇ ਸਮਾਨ ਹੋਣ ਦੇ ਬਾਵਜੂਦ, ਇਸ ਵਿੱਚ ਕੇਰਲਾ ਦੇ ਪ੍ਰਾਚੀਨ ਲੋਕ ਗੀਤ ਅਤੇ ਅਰਬੀ ਸੰਗੀਤ ਪਰੰਪਰਾਵਾਂ ਦਾ ਪ੍ਰਭਾਵ ਹੈ। [2]

ਇਸ ਦੀਆਂ ਵੱਖੋ-ਵੱਖਰੀਆਂ ਧੁਨਾਂ ਨਾਲ ਪੇਸ਼ ਕੀਤੇ ਜਾ ਰਹੇ ਬੋਲ ਭਾਵੁਕ ਤੰਦਾਾਂ ਦੀ ਤਰਜਨਾਮੀ ਕਰਦੇ ਹਨ। ਮਿਸਾਲ ਵਜੋਂ ਮੈਪਿਲਾ ਗੀਤਾਂ ਦੀ ਵਰਤੋਂ ਮੈਪਿਲਾ ਪ੍ਰਦਰਸ਼ਨੀ ਕਲਾਵਾਂ ਜਿਵੇਂ ਕਿ ਓਪਾਨਾ, ਕੋਲਕਾਲੀ, ਡਫਮੁੱਟੂ, ਆਦਿ ਵਿਚ ਕੀਤੀ ਜਾਂਦੀ ਹੈ। ਇਸ਼ਾਲ ਸੰਰਚਨਾ ਦੀ ਤਬਦੀਲੀ ਨਾਚ ਦੀਆਂ ਚਾਲਾਂ ਨੂੰ ਬਦਲ ਦਿੰਦੀ ਹੈ। [3] ਕੁਥੀਰਾਬਾਰਾਵੂ/ਕੁਥੀਰਾਥਲਮ ਭਾਵ 'ਘੋੜੇ ਦੀ ਤਾਲ' ਵਰਗੀਆਂ ਇਸ਼ਾਲਾਂ ਦਰਸ਼ਕਾਂ ਨੂੰ ਆਪਣੀ ਵਿਲੱਖਣ ਲੈਅਮਈ ਪੇਸ਼ਕਾਰੀ ਦੇ ਨਾਲ, ਇੱਕ ਦੌੜਦੇ ਘੋੜੇ ਦਾ ਅਹਿਸਾਸ ਦਿਵਾਉਂਦੀਆਂ ਹਨ। [4] [1]

ਈਸ਼ਾਲਾਂ ਦੇ ਜ਼ਿਆਦਾਤਰ ਰਿਕਾਰਡ ਕੀਤੇ ਸਰੋਤ ਅਰਬੀ-ਮਲਿਆਲਮ ਵਿਚ ਲਿਖੀਆਂ ਮੈਪਿਲਾ ਸਾਹਿਤਕ ਰਚਨਾਵਾਂ ਹਨ। ਇਸ ਖੇਤਰ ਵਿਚ ਇਕੱਲੇ ਮੋਇਨਕੁਟੀ ਵੈਦਿਆਰ ਦਾ ਅਜਿਹਾ ਕਾਰਜ ਮਿਲਦਾ ਹੈ ਜਿਸ ਨੇ ਵਧੇਰੇ ਈਸ਼ਾਲ ਸੰਰਚਨਾਵਾਂ ਦਾ ਪ੍ਰਯੋਗ ਕੀਤਾ। ਮੌਖਿਕ ਪ੍ਰਸਾਰਣ ਵੱਖ-ਵੱਖ ਈਸ਼ਾਲ ਸੰਰਚਨਾਵਾਂ ਬਾਰੇ ਜਾਣਕਾਰੀ ਦਾ ਇਕ ਹੋਰ ਸਰੋਤ ਹੈ। ਈਸ਼ਾਲਾਂ ਬਾਰੇ ਖੋਜ ਭਰਪੂਰ ਕਾਰਜ ਅਜੇ ਵੀ ਜਾਰੀ ਹਨ। [5] [6]

ਮਸ਼ਹੂਰ ਈਸ਼ਾਲਾਂ ਦੀ ਸੂਚੀ[ਸੋਧੋ]

  • ਕੋਂਬੂ, ਇਸਦੀਆਂ ਵੱਖ-ਵੱਖ ਉਪ ਸ਼੍ਰੇਣੀਆਂ ਦੇ ਨਾਲ।
  • ਥੌਂਗਲ
  • ਬੰਬੂ
  • ਅਕੰਥਰ/ਚੈਪੂ ਵਿਰੁਥਮ
  • ਓਪਨਾ ਚਾਇਲ ਅਤੇ ਓਪਨਾ ਮੁਰੁੱਕਮ
  • ਹਕਾਣਾ
  • ਮਿਹਰਾਜ
  • ਮੁਨਾਜਾਤ
  • ਕਵੀ
  • ਮਾਨਿਥਮ ਕਵਾਲਾ ਅਤੇ ਮਾਨਿਥਮ ਕਵਾਲਾ ਮੁਰੁੱਕਮ
  • ਆਦਿ ਅੰਤਮ
  • ਪੁਕਾਇਨਾਰ
  • ਆਰੰਬਾ
  • ਥਲੇਲਮ
  • ਊਸ਼ਾ ਬਿਰੁਥਮ
  • ਮੱਕਾਨਾਬੀ
  • ਚੰਗੂ ਕਲੰਗੀ/ਚਟਾਮੇਟਮ
  • ਮਰਿਅਮ ਕਿੰਨਾਰਮ
  • ਕਲਿਥਾਲਮ
  • ਅਕਾਬਲੀਪੂ
  • ਓਂਡਨ
  • ਕੇਤੀ ਇਮਾਮ
  • ਵਿਰੁਥਮ
  • ਵੀਰਾਸ਼ਾ
  • ਪਰਮ ਐਨੀਕਾਥਿਲ [7]
  • ਵੀਰ
  • ਨੈਸ਼ਾਮਾਸ਼ਾ
  • ਆਸ਼ਾਯੁਲ
  • ਕੂਲਾਮਾਮਾਇਲ
  • ਮਦਨਮਣੀ/ਵੀਰਵਿਰੁਥਮ
  • ਕੁਥਿਰਾਬਰਾਵੁ

[8] [3] [5]

ਹਵਾਲੇ[ਸੋਧੋ]

  1. 1.0 1.1 "Mappila Muslims: A Study on Society and Anti Colonial Struggles" By Husain Raṇṭattāṇi.
  2. Abdurahiman.K.P "Mappila heritage: A study in their social and cultural life" Thesis. Department of History, University of Calicut, 2004.
  3. 3.0 3.1 Abdurahiman.K.P "Mappila heritage: A study in their social and cultural life" Thesis. Department of History, University of Calicut, 2004. Chapter~7 'Mappila Tradition In Folk Arts'.
  4. "Mappilapaattu or Mappila songs | Muslim songs of Kerala". Archived from the original on 2023-02-02. Retrieved 2023-02-28.
  5. 5.0 5.1 Ishal Thanima Audio CD, Mahakavi Moyinkutty Vaidyar Mappila Kala Academy, Kondotty, Kerala.
  6. "Mappila Muslims: A Study on Society and Anti Colonial Struggles" By Husain Raṇṭattāṇi.
  7. "Mappilapattu version of Ramayana soon" Times of India, 23 July 2017.
  8. "Islamika Vinjanakosham", Islamic Publishing House, vol. 7 & 8