ਤਾਲ (ਸੰਗੀਤ)
ਦਿੱਖ
ਸੰਗੀਤ ਵਿੱਚ ਸਮੇਂ ਤੇ ਆਧਾਰਿਤ ਇੱਕ ਨਿਸ਼ਚਿਤ ਪੈਟਰਨ ਨੂੰ ਤਾਲ ਕਿਹਾ ਜਾਂਦਾ ਹੈ। ਸ਼ਾਸਤਰੀ ਸੰਗੀਤ ਵਿੱਚ ਤਾਲ ਦਾ ਵੱਡੀ ਅਹਿਮ ਭੂਮਿਕਾ ਹੁੰਦੀ ਹੈ। ਸੰਗੀਤ ਵਿੱਚ ਤਾਲ ਦੇਣ ਲਈ ਤਬਲੇ, ਮਰਦੰਗ, ਢੋਲ ਅਤੇ ਮੰਜੀਰੇ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪ੍ਰਾਚੀਨ ਭਾਰਤੀ ਸੰਗੀਤ ਵਿੱਚ ਮਰਦੰਗ, ਘਟੰ ਇਤਆਦਿ ਦਾ ਪ੍ਰਯੋਗ ਹੁੰਦਾ ਹੈ। ਆਧੁਨਿਕ ਹਿੰਦੁਸਤਾਨੀ ਸੰਗੀਤ ਵਿੱਚ ਤਬਲਾ ਸਭ ਤੋਂ ਜਿਆਦਾ ਲੋਕਪ੍ਰਿਯ ਹੈ।