ਈਸ਼ਾ ਤਲਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਸ਼ਾ ਤਲਵਾਰ
Isha Talwar grace GQ Style Awards (09) (cropped).jpg
ਈਸ਼ਾ ਤਲਵਾਰ ਦੱਖਣ ਦੇ 60ਵੇਂ ਫ਼ਿਲਮਫੇਅਰ ਸਮੇਂ
ਜਨਮ (1987-12-22) 22 ਦਸੰਬਰ 1987 (ਉਮਰ 33)[1]
ਮੁੰਬਈ, ਮਹਾਂਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਈਸ਼ਾ (ਮੁਥੇ)
ਅਲਮਾ ਮਾਤਰਸੇਂਟ ਜੇਵੀਅਰ ਕਾਲਜ, ਮੁੰਬਈ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2010–ਵਰਤਮਾਨ
ਸੰਬੰਧੀਵਿਨੋਦ ਤਲਵਾਰ (father)

ਈਸ਼ਾ ਤਲਵਾਰ (ਜਨਮ 22 ਦਸੰਬਰ 1987 ਨੂੰ ਮੁੰਬਈ ਵਿੱਚ) ਇੱਕ ਭਾਰਤੀ ਫ਼ਿਲਮੀ ਅਦਾਕਾਰਾ ਅਤੇ ਮਾਡਲ ਹੈ, ਜੋ ਕਿ ਖ਼ਾਸ ਤੌਰ 'ਤੇ ਮਲਿਆਲਮ ਸਿਨੇਮਾ ਵਿੱਚ ਕੰਮ ਕਰਦੀ ਹੈ। ਉਸਨੇ 2012 ਵਿੱਚ ਆਪਣੀ ਪਹਿਲੀ ਫ਼ਿਲਮ ਕੀਤੀ ਸੀ।

ਹਵਾਲੇ[ਸੋਧੋ]

  1. "CINTAA – Isha Talwar". Cintaa.net. Retrieved 2013-09-12.