ਉਤਪਲ ਦੱਤ
ਦਿੱਖ
ਉਤਪਲ ਦੱਤ | |
|---|---|
ਉਤਪਲ ਦੱਤ 2013 ਭਾਰਤ ਦੀ ਮੋਹਰ 'ਤੇ | |
| ਜਨਮ | 29 ਮਾਰਚ 1929 |
| ਮੌਤ | 19 ਅਗਸਤ 1993 (ਉਮਰ 64) ਕੋਲਕਾਤਾ, ਪਛਮ ਬੰਗਾਲ, ਭਾਰਤ |
| ਪੇਸ਼ਾ | ਐਕਟਰ, ਡਾਇਰੈਕਟਰ, ਨਾਟਕਕਾਰ |
| ਸਰਗਰਮੀ ਦੇ ਸਾਲ | 1947–1993 |
| ਜੀਵਨ ਸਾਥੀ | |
| ਬੱਚੇ | ਬਿਸ਼ਨੂੰਪਰੀਆ ਦੱਤ |
ਉਤਪਲ ਦੱਤ (ਬੰਗਾਲੀ: Utpôl Dôtto, ⓘ) (29 ਮਾਰਚ 1929 – 19 ਅਗਸਤ 1993) ਹਿੰਦੀ ਅਤੇ ਬੰਗਲਾ ਫ਼ਿਲਮਾਂ ਦੇ ਇੱਕ ਪ੍ਰਸਿੱਧ ਐਕਟਰ, ਡਾਇਰੈਕਟਰ ਅਤੇ ਨਾਟਕਕਾਰ ਸਨ।