ਉਦਾੱਤ (ਸਾਹਿਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਾਹਿਤਕ ਉਦਾੱਤ ਵਜੋਂ ਜਾਣਿਆ ਜਾਂਦਾ ਸੰਕਲਪ ਸੰਬੰਧ ਅਕਸਰ ਯੂਨਾਨੀ ਲੇਖਕ ਲੋਨਗਿਨੁਸ (ਲਾਨਜਾਈਨਸ) ਦੀ ਰਚਨਾ ਪੇਰੀਇਪਸੁਸ (ਕਵਿਤਾ ਵਿੱਚ ਉਦਾੱਤ ਤੱਤ)ਨਾਲ ਜੋੜਿਆ ਜਾਂਦਾ ਹੈ। ਲਾਨਜਾਈਨਸ ਇਸ ਨੂੰ ਭਾਸ਼ਾ ਦੀ ਉਤਕ੍ਰਿਸ਼ਟਤਾ, ਮਹਾਨ ਭਾਵਨਾ ਦੇ ਪਰਕਾਸ਼ਨ ਅਤੇ ਪਾਠਕਾਂ ਨੂੰ ਰੂਹਾਨੀ ਮਹਾਮੰਡਲਾਂ ਵਿੱਚ ਲਿਜਾਣ ਦੀ ਸ਼ਕਤੀ ਵਜੋਂ ਪਰਿਭਾਸ਼ਿਤ ਕਰਦਾ ਹੈ।[1] ਲਾਨਜਾਈਨਸ ਅਨੁਸਾਰ ਹਰੇਕ ਮਹਾਨ ਸਾਹਿਤਕ ਰਚਨਾ ਵਿੱਚ ਉਦਾੱਤ ਮਿਲ ਸਕਦਾ ਹੈ ਕਿਉਕਿ ਹਰੇਕ ਮਹਾਨ ਲੇਖਕ ਦਾ ਮਨੋਰਥ ਹਮੇਸ਼ਾ ਆਪਣੇ ਪਾਠਕਾਂ ਨੂੰ ਰੂਹਾਨੀ ਮਹਾਮੰਡਲਾਂ ਵਿੱਚ ਲਿਜਾਣਾ ਹੋਣਾ ਚਾਹੀਦਾ ਹੈ।[2]

ਹਵਾਲੇ[ਸੋਧੋ]