ਉਪਹਾਰ ਅਗਨੀ ਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਪਹਾਰ ਅਗਨੀ ਕਾਂਡ
ਮਿਤੀ13 ਜੂਨ 1997 (1997-06-13)
ਸਥਾਨਗ੍ਰੀਨ ਪਾਰਕ, ਦਿੱਲੀ, ਭਾਰਤ
ਕਾਰਨਘੁੱਟਣ ਅਤੇ ਭਗਦੜ ਕਾਰਨ
ਮੌਤਾਂ59
ਸੱਟਾਂ ਤੇ ਜ਼ਖ਼ਮ103

ਉਪਹਾਰ ਅਗਨੀ ਕਾਂਡ[1], ਹਾਲੀਆ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਅੰਕਰ ਅੱਗ ਤ੍ਰਾਸਦੀਆਂ ਵਿੱਚੋਂ ਇੱਕ,[2] ਫਿਲਮ ਬਾਰਡਰ ਦੇ 3-ਤੋਂ-6 ਵਜੇ ਸਕਰੀਨਿੰਗ ਦੌਰਾਨ ਗਰੀਨ ਪਾਰਕ, ਦਿੱਲੀ ਵਿੱਚ ਉਪਹਾਰ ਸਿਨੇਮਾ ਵਿਖੇ ਸ਼ੁੱਕਰਵਾਰ, 13 ਜੂਨ 1997 ਨੂੰ ਵਾਪਰਿਆ ਸੀ।[3] ਅੰਦਰ ਫਸੇ, 59 ਲੋਕਾਂ ਦੀ ਜਿਆਦਾਤਰ ਘੁੱਟਣ ਕਾਰਨ ਮੌਤ ਹੋ ਗਈ, ਅਤੇ 103 ਨਤੀਜਤਨ ਭਗਦੜ ਵਿੱਚ ਜ਼ਖ਼ਮੀ ਹੋ ਗਏ ਸਨ।


ਹਵਾਲੇ[ਸੋਧੋ]

  1. http://judis.nic.in/supremecourt/imgs1.aspx?filename=41301
  2. Cinema fire one of the worst in Indian history Rediff.com, June 14, 1997.
  3. Venkatesan, V (22 December 2007). "Tragic errors". Frontline. Retrieved 26 November 2013.