ਸਮੱਗਰੀ 'ਤੇ ਜਾਓ

ਉਬੇਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਬੇਦਾ
Flag of ਉਬੇਦਾCoat of arms of ਉਬੇਦਾ
Country Spain
Autonomous communityਫਰਮਾ:Country data ਆਂਦਾਲੂਸੀਆ
ਸੂਬਾJaén
ਕੋਮਾਰਕਾLa Loma de Úbeda
Judicial districtÚbeda
ਸਰਕਾਰ
 • ਮੇਅਰJosé Robles Valenzuela (PP)
ਖੇਤਰ
 • ਕੁੱਲ397.1 km2 (153.3 sq mi)
ਉੱਚਾਈ
748 m (2,454 ft)
ਆਬਾਦੀ
 (2010)
 • ਕੁੱਲ36.025
 • ਘਣਤਾ0.091/km2 (0.23/sq mi)
ਵਸਨੀਕੀ ਨਾਂUbetenses
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
ਪੋਸਟਲ ਕੋਡ
23400
Official language(s)Spanish
ਵੈੱਬਸਾਈਟਅਧਿਕਾਰਿਤ ਵੈੱਬਸਾਈਟ
Renaissance Monumental Ensembles of Úbeda and Baeza
UNESCO World Heritage Site
Vázquez de Molina Square
Criteriaਸੱਭਿਆਚਾਰਕ: ii, iv
Reference522
Inscription2003 (27th Session)

ਉਬੇਦਾ ( ਅਰਬੀ ਤੋਂ ਉਬਾਦਾ ਅਲ ਅਰਬ ਅਤੇ ਇਹ ਇਬਰਿਕ (Ibiut) ਤੋਂ ) ਸਪੇਨ ਦੇ ਖੁਦਮੁਖਤਿਆਰ ਸਮੁਦਾਏ ਆਂਦਾਲੂਸੀਆ ਦੇ ਇੱਕ ਸ਼ਹਿਰ ਹੈ। ਇਸਦੀ ਆਬਾਦੀ ਲਗਭਗ 36,025 ਹੈ। ਇਹ ਸ਼ਹਿਰ ਸੋਲਵੀਂ ਸਦੀ ਵਿੱਚ ਬਣਿਆ ਸ਼ਹਿਰ ਹੈ। ਇਹ ਸਾਰਾ ਪੁਨਰਜਾਗਰਣ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਸਨੂੰ 2003 ਵਿੱਚ ਯੂਨੇਸਕੋ ਨੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਿਆ।

ਇਤਿਹਾਸ[ਸੋਧੋ]

ਇੱਥੇ ਹੁਣ ਦੀਆਂ ਪੁਰਾਤੱਤਵ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇੱਥੇ ਪੂਰਵ ਰੋਮਨ ਬੰਦੋਬਸਤ ਸੀ ਜਿਵੇਂ ਕਿ ਆਰਗੇਰਿਕ ਅਤੇ ਇਬਰਿਕ।

ਬਾਹਰੀ ਲਿੰਕ[ਸੋਧੋ]