ਸਮੱਗਰੀ 'ਤੇ ਜਾਓ

ਉਮਰ ਅਬਦੁੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮਰ ਅਬਦੁੱਲਾ عمر عبدالله
ਅਬਦੁੱਲਾ 2012 ਵਿੱਚ
ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
5 ਜਨਵਰੀ 2009 – 8 ਜਨਵਰੀ 2015
ਤੋਂ ਪਹਿਲਾਂਰਾਸ਼ਟਰਪਤੀ ਸ਼ਾਸਨ
ਵਿਦੇਸ਼ ਰਾਜ ਮੰਤਰੀ
ਦਫ਼ਤਰ ਵਿੱਚ
23 ਜੁਲਾਈ 2001 – 23 ਦਸੰਬਰ 2002
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਤੋਂ ਪਹਿਲਾਂKrishnam Raju
ਤੋਂ ਬਾਅਦਦਿਗਵਿਜੇ ਸਿੰਘ
ਨਿੱਜੀ ਜਾਣਕਾਰੀ
ਜਨਮ (1970-03-10) 10 ਮਾਰਚ 1970 (ਉਮਰ 54)
ਰੋਸ਼ਫੋਰਡ, ਏਸੈਕਸ, ਯੂਨਾਇਟਡ ਕਿੰਗਡਮ
ਸਿਆਸੀ ਪਾਰਟੀਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ
ਜੀਵਨ ਸਾਥੀਪਾਇਲ (ਵੱਖ)[1][2][3]
ਬੱਚੇਜ਼ਾਹਿਰ ਅਤੇ ਜ਼ਮੀਰ (ਪੁੱਤਰ)
ਰਿਹਾਇਸ਼ਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ

ਉਮਰ ਅਬਦੁੱਲਾ Urdu: عمر عبداللہ;ਹਿੰਦੀ: उमर अब्दुल्ला (ਜਨਮ 10 ਮਾਰਚ 1970) ਇੱਕ ਭਾਰਤੀ ਕਸ਼ਮੀਰੀ ਨੇਤਾ ਅਤੇ ਕਸ਼ਮੀਰ ਦੇ ਪਹਿਲੇ ਪਰਵਾਰ ਦੇ ਵੰਸ਼ਜ ਹਨ। ਉਸ ਦਾ ਜਨਮ ਬ੍ਰਿਟੇਨ ਵਿੱਚ ਹੋਇਆ। ਉਸ ਦੇ ਪਿਤਾ ਫਾਰੂਕ ਅਬਦੁੱਲਾ ਹਨ।

ਉਮਰ ਜੰਮੂ ਅਤੇ ਕਸ਼ਮੀਰ ਦਾ ਹੁਣ ਤੱਕ ਦਾ ਸਭ ਤੋਂ ਜਵਾਨ, ਅਤੇ ਪ੍ਰਦੇਸ਼ ਦਾ 11ਵਾਂ ਮੁੱਖਮੰਤਰੀ ਹੈ।

ਉਮਰ ਅਬਦੁੱਲਾ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ 5 ਜਨਵਰੀ 2009 ਨੂੰ ਗਠ-ਜੋੜ ਸਰਕਾਰ ਬਣਾਈ।

ਉਹ ਲੋਕ ਸਭਾ ਦਾ ਵੀ ਮੈਂਬਰ ਰਹਿ ਚੁੱਕਿਆ ਹੈ।

ਹਵਾਲੇ

[ਸੋਧੋ]