ਸਮੱਗਰੀ 'ਤੇ ਜਾਓ

ਫ਼ਾਰੂਕ ਅਬਦੁੱਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਫਾਰੂਕ ਅਬਦੁੱਲਾ ਤੋਂ ਮੋੜਿਆ ਗਿਆ)
ਡਾ. ਫਾਰੂਕ ਅਬਦੁੱਲਾ
ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਮੰਤਰੀ
ਦਫ਼ਤਰ ਵਿੱਚ
28 ਮਈ 2009 – 26 ਮਈ 2014
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਵਿਲਾਸ ਮੁੱਤੇਮਵਾਰ
ਤੋਂ ਬਾਅਦਪੀਯੂਸ਼ ਗੋਇਲ
ਹਲਕਾਸ੍ਰੀਨਗਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
8 ਸਤੰਬਰ 1982 – 2 ਜੁਲਾਈ 1984
ਤੋਂ ਪਹਿਲਾਂਸ਼ੇਖ ਅਬਦੁੱਲਾ
ਤੋਂ ਬਾਅਦਗੁਲਾਮ ਮੁਹੰਮਦ ਸ਼ਾਹ
ਦਫ਼ਤਰ ਵਿੱਚ
7 ਨਵੰਬਰ 1986 – 19 ਜਨਵਰੀ 1990
ਤੋਂ ਪਹਿਲਾਂਰਾਸ਼ਟਰਪਤੀ ਰਾਜ
ਤੋਂ ਬਾਅਦਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
9 ਅਕਤੂਬਰ 1996 – 18 ਅਕਤੂਬਰ 2002
ਤੋਂ ਪਹਿਲਾਂਰਾਸ਼ਟਰਪਤੀ ਰਾਜ
ਤੋਂ ਬਾਅਦਮੁਫਤੀ ਮੁਹੰਮਦ ਸਈਦ
ਨਿੱਜੀ ਜਾਣਕਾਰੀ
ਜਨਮ (1937-10-21) 21 ਅਕਤੂਬਰ 1937 (ਉਮਰ 86)
ਸ੍ਰੀਨਗਰ ਜ਼ਿਲ੍ਹਾ, ਕਸ਼ਮੀਰ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ
ਜੀਵਨ ਸਾਥੀਮੋਲੀ ਅਬਦੁੱਲਾ
ਬੱਚੇਉਮਰਅਬਦੁੱਲਾ ਅਤੇ 3 ਧੀਆਂ
ਰਿਹਾਇਸ਼ਸ੍ਰੀਨਗਰ, ਕਸ਼ਮੀਰ
ਅਲਮਾ ਮਾਤਰTyndale Biscoe School

ਡਾ. ਫਾਰੂਕ ਅਬਦੁੱਲਾ (1937 -) ਕਸ਼ਮੀਰੀ ਸਿਆਸਤਦਾਨ ਹਨ ਅਤੇ ਉਹ ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ। ਸਭ ਤੋਂ ਪਹਿਲਾਂ 1982 - 1984 ਤੱਕ, ਦੂਜੀ ਵਾਰ 1986 - 1990 ਤੱਕ ਅਤੇ ਤੀਜੀ ਵਾਰ 1996 - 2002 ਤੱਕ। ਉਹ ਪਹਿਲੀ ਵਾਰ ਮੁੱਖ ਮੰਤਰੀ ਆਪਣੇ ਪਿਤਾ ਦੀ ਮੌਤ ਉੱਪਰੰਤ ਬਣੇ।

ਉਹ ਕਸ਼ਮੀਰ ਦੇ ਇੱਕ ਪ੍ਰਮੁੱਖ ਪਰਵਾਰ ਦੇ ਵੰਸ਼ਜ ਹਨ। ਉਹ ਸ਼ੇਖ ਅਬਦੁੱਲਾ ਦੇ ਪੁੱਤਰ ਅਤੇ ਉਮਰ ਅਬਦੁੱਲਾ ਦੇ ਪਿਤਾ ਹਨ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਫਾਰੂਕ ਅਬਦੁੱਲਾ ਦਾ ਜਨਮ ਬੜੇ ਹੰਢੇ-ਵਰਤੇ ਰਾਜਨੀਤੀਵੇਤਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਸ਼ੇਖ ਅਬਦੁੱਲਾ ਅਤੇ ਬੇਗਮ ਅਕਬਰ ਜਹਾਂ ਅਬਦੁੱਲਾ ਦੇ ਘਰ ਹੋਇਆ ਸੀ। . ਉਸ ਨੇ ਟਿੰਡੇਲ ਬਿਸਕੋਏ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਐਸ ਐਮ ਐਸ ਮੈਡੀਕਲ ਕਾਲਜ, ਜੈਪੁਰ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਡਾਕਟਰੀ ਦੀ ਪ੍ਰੈਕਟਿਸ ਕਰਨ ਲਈ ਯੂਕੇ ਚਲਾ ਗਿਆ।[1]

ਹਵਾਲੇ

[ਸੋਧੋ]
  1. "Farooq Abdullah Biography - when he was the CM of Kashmir, in 1989, during his period, Kashmiri Pandits was Escaped from Kashmir, during his period more than 350,000/ people was rapped nd killed in kashmir, About family, political life, awards won, history". www.elections.in. Archived from the original on 7 ਫ਼ਰਵਰੀ 2018. Retrieved 2 June 2018. did his schooling from C.M.S Tryndale Biscoe School in Srinagar... MBBS degree holder from the Sawai Man Singh Medical College in Jaipur. {{cite web}}: Unknown parameter |dead-url= ignored (|url-status= suggested) (help)