ਸਮੱਗਰੀ 'ਤੇ ਜਾਓ

ਉਮਰ ਮਤੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਮਰ ਮਤੀਨ

ਉਮਰ ਮਤੀਨ (16 ਨਵੰਬਰ 1986 - 12 ਜੂਨ 2016)[1] ਅਫ਼ਗ਼ਾਨ ਮੂਲ ਦਾ ਅਮਰੀਕੀ ਸਮੂਹਕ ਹਤਿੱਆਰੇ ਅਤੇ ਘਰੇਲੂ ਇਸਲਾਮੀ ਅੱਤਵਾਦੀ ਸੀ। ਇਹਨਾਂ ਦੇ ਦੁਆਰਾ ਕੀਤਾ ਗਿਆ ਅੱਤਵਾਦੀ ਆਕਰਮਣ ਦੇ ਵਿੱਚ 49 ਗੇਅ ਲੋਕਾਂ ਦੀ ਹੱਤਿਆ ਕੀਤੀ ਗਈ, 53 ਹੋਰ ਜ਼ਖਮੀ ਰਹਿ ਗਏ ਸਨ। ਇਹ ਅੱਤਵਾਦੀ ਆਕਰਮਣ ਓਰਲੈਂਡੋ ਦੇ ਇੱਕ ਗੇਅ ਨਾਈਟਕਲੱਬ ਦੇ ਵਿਖੇ ਹੋਇਆ ਸੀ।

ਉਹਨਾਂ ਨੇ ਦਾਅਵਾ ਕੀਤਾ ਕਿ ਉਹ ਇਰਾਕ ਅਤੇ ਅਲ ਸ਼ਾਮ ਵਿੱਚ ਇਸਲਾਮੀ ਰਾਜ ਨਾਮਕ ਜਿਹਾਦੀ ਸਮੂਹ ਦਾ ਵਫਾਦਾਰ ਸੀ।

ਸਰੋਤ

[ਸੋਧੋ]