ਸਮੱਗਰੀ 'ਤੇ ਜਾਓ

ਉਰਦੂ ਵਿਕੀਪੀਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਰਦੂ ਵਿਕੀਪੀਡੀਆ

ਉਰਦੂ ਵਿਕੀਪੀਡੀਆ (اردو ویکیپیڈیا) ਵਿਕੀਪੀਡੀਆ ਦਾ ਉਰਦੂ ਰੂਪ ਹੈ। ਇਹ ਜਨਵਰੀ 2004 ਵਿੱਚ ਸ਼ੁਰੂ ਕੀਤਾ ਗਿਆ ਸੀ, ਅਤੇ 26 ਮਈ, 2009 ਤੱਕ ਇਸ ਉੱਤੇ ਲੇਖਾਂ ਦੀ ਕੁੱਲ ਗਿਣਤੀ 10,000+ ਹੈ। ਇਹ ਵਿਕੀਪੀਡੀਆ ਦਾ ਛਿਆਸੀਵਾਂ ਸਭ ਤੋਂ ਵੱਡਾ ਰੂਪ ਹੈ।[1][2][3][4]

ਹਵਾਲੇ

[ਸੋਧੋ]
  1. Urdu Wikipedia, Retrieved on June 10, 2012
  2. [permanent dead link]