ਉਰਵਸ਼ੀ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਰਵਸ਼ੀ ਸ਼ਰਮਾ
ਜਨਮਉਰਵਸ਼ੀ ਸ਼ਰਮਾ
(1984-07-13) 13 ਜੁਲਾਈ 1984 (ਉਮਰ 36)
ਦਿੱਲੀ, ਭਾਰਤ
ਹੋਰ ਨਾਂਮਰੈਨਾ ਜੋਸ਼ੀ
ਪੇਸ਼ਾਅਦਾਕਾਰਾ, ਮੌਡਲ
ਸਰਗਰਮੀ ਦੇ ਸਾਲ2007-ਵਰਤਮਾਨ
ਮਾਡਲਿੰਗ ਜਾਣਕਾਰੀ
ਕੱਦ5 ਫ਼ੁੱਟ 8 ਇੰਚ (1.73 ਮੀ)
ਵਾਲਾਂ ਦਾ ਰੰਗਕਾਲਾ
ਅੱਖਾਂ ਦਾ ਰੰਗਭੂਰਾ

ਉਰਵਸ਼ੀ ਸ਼ਰਮਾ ਇੱਕ ਬਾਲੀਵੁੱਡ ਅਦਾਕਾਰਾ ਅਤੇ ਮੌਡਲ ਹੈ। ਉਸਦਾ ਜਨਮ ਦਿੱਲੀ ਵਿਖੇ ਹੋਇਆ। ਉਹ ਕਈ ਮਸ਼ਹੂਰੀਆਂ ਅਤੇ ਸੰਗੀਤ ਵੀਡੀਓ ਵਿੱਚ ਕੰਮ ਕਰ ਚੁੱਕੀ ਹੈ। ਉਸਦੀ ਪਲੇਠੀ ਫ਼ਿਲਮ ਨਕ਼ਾਬ 13 ਜੁਲਾਈ 2007 ਨੂੰ ਰਿਲੀਜ਼ ਹੋਈ ਸੀ। 

ਫ਼ਿਲਮਾਂ[ਸੋਧੋ]

ਸਾਲ ਨਾਂਅ ਕਿਰਦਾਰ ਭਾਸ਼ਾ ਜ਼ਿਕਰਯੋਗ
2007 ਨਕਾਬ ਸੋਫ਼ੀਆ ਡੀਕੌਸਟਾ ਓਬਰਾਏ ਹਿੰਦੀ ਫ਼ਿਲਮਫ਼ੇਅਰ ਇਨਾਮ ਲਈ ਨਾਮਜ਼ਦ
2008 ਥ੍ਰੀ ਨਿਸ਼ਾ ਤੇਲਗੂ
2009 ਬਾਬਰ ਜ਼ੀਆ ਹਿੰਦੀ
2010 ਖੱਟਾ ਮੀਠਾ ਅੰਜਲੀ ਟਿਚਕੁਲੇ ਹਿੰਦੀ
2010 ਆਕ੍ਰੋਸ਼ ਹਿੰਦੀ
2012 ਚਕ੍ਰਾਧਾਰ ਮਦੀਰਾ ਹਿੰਦੀ