ਸਮੱਗਰੀ 'ਤੇ ਜਾਓ

ਉੜਨ ਖਟੋਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉੜਨ ਖਟੋਲਾ (Hindustani: उड़न खटोला, اُڑن کهٹولا) ਇੱਕ ਕਾਲਪਨਿਕ ਉੜਨ ਵਾਲਾ ਵਾਹਨ ਹੈ, ਜੋ ਉੱਤਰੀ ਭਾਰਤ ਅਤੇ ਪਾਕਿਸਤਾਨ ਦੀਆਂ ਲੋਕ ਕਹਾਣੀਆਂ ਵਿੱਚ ਮਿਲਦਾ ਹੈ। [1] ਸ਼ਬਦ ਦਾ ਸ਼ਾਬਦਿਕ ਅਰਥ ਹੈ 'ਉੜਦੀ ਮੰਜੀ' ਪਰ ਲੋਕਧਾਰਾ ਵਿੱਚ ਇਹ ਸ਼ਬਦ ਕਿਸੇ ਵੀ ਉੜਨ ਵਾਲੇ ਵਾਹਨ ਲਈ ਵਰਤਿਆ ਜਾਂਦਾ ਹੈ। ਆਧੁਨਿਕ ਭਾਰਤੀ ਅਤੇ ਪਾਕਿਸਤਾਨੀ ਵਿਗੜੀ ਭਾਸ਼ਾ ਵਿੱਚ, ਇਹ ਕਿਸੇ ਵੀ ਵਾਹਣ ਦਾ ਲਖਾਇਕ ਹੋ ਸਕਦਾ ਹੈ ਜੋ ਉੜਦਾ (ਜਿਵੇਂ ਕਿ ਹੈਲੀਕਾਪਟਰ ਜਾਂ ਹਵਾਈ ਜਹਾਜ਼) ਜਾਂ ਹਵਾ ਵਿੱਚ ਤੈਰਦਾ ਨਜ਼ਰ ਆਉਂਦਾ ਹੈ (ਜਿਵੇਂ ਕਿ ਗੰਡੋਲਾ ਲਿਫਟ)। [2][3][4]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. The popular dictionary in two parts: English and Hindustani, and Hindustani and English, Thomas Craven, pp. 203, Methodist Publishing House, 1889, ... Uran khatola, n. the flying car of Indian fairy tales in which mortals are conveyed through the air ...
  2. Export-Import and Logistics Management, Usha Kiran Rai, pp. 257, PHI Learning Pvt. Ltd., 2007, ISBN 9788120332041, ... The famous 'Uran Khatola Jagdamba' in Gujarat that carries pilgrims to the temple is an example of a ropeway transport, which carries more than 100 passengers at a time ...
  3. Ritual Songs and Folksongs of the Hindus of Surinam, Usharbudh Arya, pg=PP4, Brill Archive, 1968, ... For example the uran-khatola, a flying bedstead, is re-interpreted as an aeroplane ...
  4. Frontline, Volume 12, Issues 1-8, S. Rangarajan for Kasturi & Sons, 1995, ... Chief Election Commissioner T. N. Seshan might have clipped the wings of the indomitable Chief Minister but that has not stopped him from flying high on his favourite 'uran khatola' (this is what he calls the helicopter) ...