ਸਮੱਗਰੀ 'ਤੇ ਜਾਓ

ਹਿੰਦੁਸਤਾਨੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਦੁਸਤਾਨੀ
ਹਿੰਦੀ-ਉਰਦੂ
हिन्दुस्तानी   •   ہندوستانی
ਦੇਵਨਾਗਰੀ ਅਤੇ ਨਸਤਾਲਿਕ ਲਿਪੀ ਵਿੱਚ ਹਿੰਦੁਸਤਾਨੀ ਸ਼ਬਦ
ਜੱਦੀ ਬੁਲਾਰੇਭਾਰਤ, ਪਾਕਿਸਤਾਨ ਅਤੇ ਹੋਰ ਅਨੇਕ ਇਲਾਕੇ
Native speakers
(240 ਮਿਲੀਅਨ cited 1991–1997)[1]
ਦੂਜੀ ਭਾਸ਼ਾ: 165 ਮਿਲੀਅਨ (1999)[2]
ਕੁੱਲ: 490 ਮਿਲੀਅਨ (2006)[3]
ਮਿਆਰੀ ਰੂਪ
ਉੱਪ-ਬੋਲੀਆਂ
ਪਰਸੋ-ਅਰਬੀ ਲਿਪੀ (ਉਰਦੂ ਲਿਪੀ)
ਦੇਵਨਾਗਰੀ (ਹਿੰਦੀ ਅਤੇ ਉਰਦੂ ਲਿਪੀਆਂ)
ਭਾਰਤੀ ਬਰੇਲ (ਹਿੰਦੀ ਅਤੇ ਉਰਦੂ)
ਕੈਥੀ (ਇਤਹਾਸਕ)
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਭਾਰਤ (ਹਿੰਦੀ ਅਤੇ ਉਰਦੂ ਵਜੋਂ)
ਫਰਮਾ:ਪਾਕ (ਉਰਦੂ ਵਜੋਂ)
ਰੈਗੂਲੇਟਰਕੇਂਦਰੀ ਹਿੰਦੀ ਡਾਇਰੈਕਟੋਰੇਟ (ਹਿੰਦੀ, ਭਾਰਤ),[4]
ਰਾਸ਼ਟਰੀ ਭਾਸ਼ਾ ਅਥਾਰਟੀ, (ਉਰਦੂ, ਪਾਕਿਸਤਾਨ);
ਉਰਦੂ ਭਾਸ਼ਾ ਦੀ ਤਰੱਕੀ ਲਈ ਕੌਮੀ ਕੌਂਸਲ (ਉਰਦੂ, ਭਾਰਤ)[5]
ਭਾਸ਼ਾ ਦਾ ਕੋਡ
ਆਈ.ਐਸ.ਓ 639-1hi, ur
ਆਈ.ਐਸ.ਓ 639-2hin, urd
ਆਈ.ਐਸ.ਓ 639-3Either:
hin – ਮਿਆਰੀ ਹਿੰਦੀ
urd – ਉਰਦੂ
ਭਾਸ਼ਾਈਗੋਲਾ59-AAF-qa to -qf
ਇਲਾਕੇ (ਲਾਲ) ਜਿਥੇ ਹਿੰਦੁਸਤਾਨੀ (ਖੜੀ ਬੋਲੀ/ਕੌਰਵੀ) ਮੂਲ ਭਾਸ਼ਾ ਹੈ।
ਹਿੰਦੀ ਜਾਂ ਉਰਦੂ ਸਰਕਾਰੀ ਭਾਸ਼ਾ ਵਾਲੇ ਇਲਾਕੇ

     ਪ੍ਰਾਂਤਕ ਪਧਰ      ਸੈਕੰਡਰੀ ਪ੍ਰਾਂਤਕ ਪਧਰ

     ਰਾਸ਼ਟਰੀ ਪਧਰl

ਹਿੰਦੁਸਤਾਨੀ ਭਾਸ਼ਾ (ਨਸਤਲਿਕ: ہندوستانی, ਦੇਵਨਾਗਰੀ: हिन्दुस्तानी) ਹਿੰਦੀ ਅਤੇ ਉਰਦੂ ਦਾ ਰਲਗੱਡ ਰੂਪ ਹੈ। ਇਹ ਹਿੰਦੀ ਅਤੇ ਉਰਦੂ, ਦੋਨਾਂ ਭਾਸ਼ਾਵਾਂ ਦੀ ਬੋਲ-ਚਾਲ ਦੀ ਭਾਸ਼ਾ ਹੈ।[6] ਇਸ ਵਿੱਚ ਸੰਸਕ੍ਰਿਤ ਦੇ ਤਤਸਮ ਸ਼ਬਦ ਅਤੇ ਅਰਬੀ - ਫਾਰਸੀ ਦੇ ਉਧਾਰ ਲਏ ਗਏ ਸ਼ਬਦ, ਦੋਨੋਂ ਘੱਟ ਹੁੰਦੇ ਹਨ। ਇਹੀ ਹਿੰਦੀ ਦਾ ਉਹ ਰੂਪ ਹੈ ਜੋ ਭਾਰਤ ਦੀ ਜਨਤਾ ਰੋਜਮੱਰਾ ਦੀ ਜਿੰਦਗੀ ਵਿੱਚ ਵਰਤਦੀ ਹੈ, ਅਤੇ ਹਿੰਦੀ ਸਿਨੇਮਾ ਇਸੇ ਉੱਤੇ ਆਧਾਰਿਤ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਆਰੀਆਈ ਸ਼ਾਖਾ ਵਿੱਚ ਆਉਂਦੀ ਹੈ। ਇਹ ਦੇਵਨਾਗਰੀ ਜਾਂ ਫ਼ਾਰਸੀ - ਅਰਬੀ, ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ।

ਹਵਾਲੇ

[ਸੋਧੋ]
  1. Standard Hindi: 180 million India (1991). Urdu: 48 million India (1997), 11 million Pakistan (1993). Ethnologue 16. (Ethnologue 17 figures for Hindi are not restricted to Standard Hindi.)
  2. 120 million Standard Hindi (1999), 45 million Urdu (1999). Ethnologue 16.
  3. BBC: A Guide to Urdu
  4. The Central Hindi Directorate regulates the use of Devanagari script and Hindi spelling in India. Source: Central Hindi Directorate: Introduction
  5. National Council for Promotion of Urdu Language
  6. Hindustani - definition of Hindustani by the Free Online Dictionary ...