ਸਮੱਗਰੀ 'ਤੇ ਜਾਓ

ਉੜੀਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੜੀਸੀ
ਉੜੀਸੀ ਪੇਸ਼ਕਸ਼
ਕਿਸਮਪੁਰਾਤਨ ਭਾਰਤੀ
ਦੇਸ਼ਭਾਰਤ
ਉੜੀਸੀ ਨਾਚੀ
Odissi pose at Konark Sun Temple

ਉੜੀਸੀ (ਉੜੀਆ: ଓଡିଶୀ Oḍiśī) ਭਾਰਤ ਦੀਆਂ ਅੱਠ ਪੁਰਾਤਨ ਨਾਚ ਕਿਸਮਾਂ 'ਚੋਂ ਇੱਕ ਹੈ। ਇਹ ਨਾਚ ਪੂਰਬੀ ਭਾਰਤ ਦੇ ਰਾਜ ਉੜੀਸਾ ਤੋਂ ਸ਼ੁਰੂ ਹੋਇਆ। ਪੁਰਾਣੀਆਂ ਵਸਤਾਂ ਦੀ ਘੋਖ ਮੁਤਾਬਕ ਇਹ ਦਾ ਸਭ ਤੋਂ ਪੁਰਾਣਾ ਚੱਲਦਾ ਆ ਰਿਹਾ ਨਾਚ ਹੈ।[1][2]

ਹਵਾਲੇ

[ਸੋਧੋ]
  1. www.TheInfoIndia.com. "Odissi Classical Dance of India – Classical Odissi Dance India,Classical Odissi Dance Vacations India,Classical Odissi Dances Tour in India". Dancesofindia.co.in. Archived from the original on 2018-12-25. Retrieved 2012-05-19. {{cite web}}: Unknown parameter |dead-url= ignored (|url-status= suggested) (help)
  2. "Odissi Kala Kendra". Odissi.itgo.com. Retrieved 2012-05-19.