ਸਮੱਗਰੀ 'ਤੇ ਜਾਓ

ਉੱਕੜਮ-ਵਲੰਕੁਲਮ ਝੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉੱਕੜਮ-ਵਲੰਕੁਲਮ ਝੀਲ ਕੋਇੰਬਟੂਰ , ਦੱਖਣੀ ਭਾਰਤ ਦੀਆਂ ਝੀਲਾਂ ਵਿੱਚੋਂ ਇੱਕ ਹੈ। ਇਹ ਤ੍ਰਿਚੀ ਰੋਡ ਅਤੇ ਸੰਗਮ ਬਾਈਪਾਸ ਸੜਕ ਦੇ ਵਿਚਕਾਰ ਪੈਂਦੀ ਹੈ ਜੋ ਉੱਕੜਮ ਨਾਲ ਜੁੜਦਾ ਹੈ ਇੱਕ ਰੇਲਵੇ ਦੀ ਪਟਰੀ ਜੋ ਕੋਇੰਬਟੂਰ ਜੰਕਸ਼ਨ ਅਤੇ ਪੋਡਨੂਰ ਸਟੇਸ਼ਨ ਨੂੰ ਜੋੜਦੀ ਹੈ ਉਹ ਝੀਲ ਦੇ ਉੱਪਰੋਂ ਲੰਘਦੀ ਹੈ। ਇਸ ਝੀਲ ਵਿੱਚ ਕਈ ਤਰ੍ਹਾਂ ਦੇ ਪੰਛੀਆਂ ਨੂੰ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਛੋਟੇ ਗਰੇਬ ਅਤੇ ਬੈਂਗਣੀ ਮੂਰਹੇਨ ਸ਼ਾਮਲ ਹਨ।

ਗੈਲਰੀ

[ਸੋਧੋ]