ਉੱਜਲ ਦੁਸਾਂਝ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉੱਜਲ ਦੇਵ ਸਿੰਘ ਦੁਸਾਂਝ
Ujjal Dosanjh in New Delhi - 2014 (cropped).jpg
ਵੈਨਕੂਵਰ, ਕਨੇਡਾ ਤੋਂ ਕਨੇਡਾ ਦੀ ਸੰਸਦ ਦਾ ਮੈਂਬਰ
ਦਫ਼ਤਰ ਵਿੱਚ
2004–2011
ਸਾਬਕਾ ਹੇਰਬ ਧਾਲੀਵਾਲ
ਉੱਤਰਾਧਿਕਾਰੀ ਵਾਈ ਯੰਗ
ਕਨੇਡਾ ਦਾ ਸਿਹਤ ਮੰਤਰੀ
ਦਫ਼ਤਰ ਵਿੱਚ
20 ਜੁਲਾਈ 2004 – 5 ਫਰਵਰੀ 2006
ਸਾਬਕਾ ਪੇਅਰ ਪੈੱਟੀਗਰਿਊ
ਉੱਤਰਾਧਿਕਾਰੀ ਟੋਨੀ ਕਲੇਮੈਂਟ
33ਵਾਂ ਬੀ. ਸੀ। ਦਾ ਪ੍ਰੀਮੀਅਰ
ਦਫ਼ਤਰ ਵਿੱਚ
24 ਫਰਵਰੀ 2000 – 5 ਜੂਨ 2001
ਮੌਨਾਰਕ ਅਲਿਜਬੈਥ II
ਲੈਫਟੀਨੇਟ ਗਵਰਨਰ ਗਰੇਡ ਗਾਰਡੋਮ
ਸਾਬਕਾ ਡੈਨ ਮਿੱਲਰ
ਉੱਤਰਾਧਿਕਾਰੀ ਗੋਰਡੋਨ ਕੈਂਪਬੈਲ
ਮੈਂਬਰ
ਬੀ. ਸੀ। ਵਿਧਾਨ ਸਭਾ
ਵੈਨਕੂਵਰ-ਕੇਨਸਿੰਗਟਨ
ਦਫ਼ਤਰ ਵਿੱਚ
ਬੀ. ਸੀ ਦੀਆਂ 1991 ਦੀਆਂ ਆਮ ਚੋਣਾਂ – ਬੀ. ਸੀ ਦੀਆਂ 2001 ਦੀਆਂ ਆਮ ਚੋਣਾਂ
ਸਾਬਕਾ new riding
ਉੱਤਰਾਧਿਕਾਰੀ ਪੈਟਰਿਕ ਵੋਂਗ
ਬੀ. ਸੀ। ਦਾ ਅਟਾਰਨੀ ਜਨਰਲ
ਦਫ਼ਤਰ ਵਿੱਚ
16 ਅਗਸਤ 1995 – 29 ਫਰਵਰੀ 2000
ਸਾਬਕਾ ਕੋਲਿਨ ਗੇਬਲਮਾਨ
ਉੱਤਰਾਧਿਕਾਰੀ ਐਂਡਰਿਊ ਪੈਟਰ
ਬਹੁ-ਸੱਭਿਆਚਾਰ ਅਤੇ ਮਨੁੱਖੀ ਹੱਕਾਂ ਲਈ ਮੰਤਰੀ
ਦਫ਼ਤਰ ਵਿੱਚ
10 ਮਈ 1995 – 29 ਫਰਵਰੀ 2000
ਬੀ. ਸੀ। ਦਾ ਸਰਕਾਰੀ ਸੇਵਾਵਾਂ ਲਈ ਮੰਤਰੀ
ਦਫ਼ਤਰ ਵਿੱਚ
10 ਅਪਰੈਲ 1995 – 16 ਅਗਸਤ 1995
ਬੀ. ਸੀ। ਦਾ ਸਰਕਾਰੀ ਖੇਡ ਮੰਤਰੀ
ਦਫ਼ਤਰ ਵਿੱਚ
10 ਅਪਰੈਲ 1995 – 16 ਅਗਸਤ 1995
ਨਿੱਜੀ ਜਾਣਕਾਰੀ
ਜਨਮ (1947-09-09)ਸਤੰਬਰ 9, 1947
ਜਲੰਧਰ, ਭਾਰਤ
ਸਿਆਸੀ ਪਾਰਟੀ ਲਿਬਰਲ ਪਾਰਟੀ ਆਫ਼ ਕਨੇਡਾ (2004–ਹੁਣ ਤਕ)
ਹੋਰ ਸਿਆਸੀ ਬੀ. ਸੀ। ਦੀ ਨਿਊ ਡੈਮੋਕ੍ਰੇਟਿਕ ਪਾਰਟੀ (1979–2001)
ਪਤੀ/ਪਤਨੀ ਰਮਿੰਦਰ ਦੁਸਾਂਝ
ਕਿੱਤਾ ਅਟਾਰਨੀ
ਵੈਬਸਾਈਟ ਵੈਨਕੂਵਰ ਦੱਖਣ ਤੋਂ ਸੰਸਦ ਮੈਂਬਰ

ਉੱਜਲ ਦੇਵ ਸਿੰਘ ਦੁਸਾਂਝ (/ˈəl dˈsɑːn/;[1] ਜਨਮ 9 ਸਤੰਬਰ 1947) ਕਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ। ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ. (2004 ਤੋਂ 2011), ਅਤੇ ਬੀ. ਸੀ। ਦਾ ਸਾਬਕਾ ਪ੍ਰੀਮੀਅਰ (2000 ਤੋਂ 2001) ਅਤੇ 2004 ਤੋਂ 2006 ਤੱਕ ਅਤੇ ਸਿਹਤ ਮੰਤਰੀ ਵੀ ਰਿਹਾ ਹੈ।

ਹਵਾਲੇ[ਸੋਧੋ]