ਸਮੱਗਰੀ 'ਤੇ ਜਾਓ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾਂ 2022

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2022 ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾਂ

← 2017 10 ਫਰਵਰੀ – 7 ਮਾਰਚ 2022 2027 →

ਸਾਰੀਆਂ 403 ਸੀਟਾਂ
202 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %60.8%(Decrease 0.31%) [1]
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਯੋਗੀ ਅਦਿਤਿਆਨਾਥ ਅਖਿਲੇਸ਼ ਯਾਦਵ
Party ਭਾਜਪਾ ਸਮਾਜਵਾਦੀ ਪਾਰਟੀ
ਗਠਜੋੜ ਕੌਮੀ ਜਮਹੂਰੀ ਗੱਠਜੋੜ ਸਪਾ+
ਤੋਂ ਲੀਡਰ 2017 2012
ਲੀਡਰ ਦੀ ਸੀਟ ਗੋਰਖਪੁਰ ਸ਼ਹਿਰ ਕਰਹਲ
ਆਖ਼ਰੀ ਚੋਣ 39.67%, 312 ਸੀਟਾਂ 21.82%, 47 ਸੀਟਾਂ
ਜਿੱਤੀਆਂ ਸੀਟਾਂ 255[2] 111
ਸੀਟਾਂ ਵਿੱਚ ਫ਼ਰਕ Decrease57 Increase64
Popular ਵੋਟ 38,051,721 29,543,934
ਪ੍ਰਤੀਸ਼ਤ 41.29% 32.06%
ਸਵਿੰਗ Increase1.62% Increase10.24%

ਉੱਤਰ ਪ੍ਰਦੇਸ਼ ਵਿਧਾਨ ਸਭਾ ਨਤੀਜੇ 2022

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਯੋਗੀ ਅਦਿਤਿਆਨਾਥ
ਭਾਜਪਾ

ਨਵਾਂ ਚੁਣਿਆ ਮੁੱਖ ਮੰਤਰੀ

ਯੋਗੀ ਅਦਿਤਿਆਨਾਥ
ਭਾਜਪਾ

2022 ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜੋ ਕਿ 10 ਫਰਵਰੀ ਤੋਂ 7 ਮਾਰਚ 2022 ਤੱਕ 7 ਗੇੜਾਂ ਵਿੱਚ ਹੋਈਆਂ ਅਤੇ ਇਸ ਦਾ ਨਤੀਜਾ 10 ਮਾਰਚ 2022 ਨੂੰ ਆਇਆ।

ਚੌਣ ਸਮਾਸੂਚੀ[ਸੋਧੋ]

ਚੌਣ ਕਮਿਸ਼ਨ ਵਲੋਂ 8 ਜਨਵਰੀ 2022 ਨੂੰ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ।[3]

Map of constituencies and their phases
ਵੇਰਵਾ ਗੇੜ
I II III IV V VI VII
ਨਾਮਜ਼ਦਗੀਆਂ ਦੀ ਸ਼ੁਰੂਆਤ 14 ਜਨਵਰੀ 2022 21 ਜਨਵਰੀ 2022 25 ਜਨਵਰੀ 2022 27 ਜਨਵਰੀ 2022 1 ਫਰਵਰੀ 2022 4 ਫਰਵਰੀ 2022 10 ਫਰਵਰੀ 2022
ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 21 ਜਨਵਰੀ 2022 28 ਜਨਵਰੀ 2022 1 ਫਰਵਰੀ 2022 3 ਫਰਵਰੀ 2022 8 ਫਰਵਰੀ 2022 11 ਫਰਵਰੀ 2022 17 ਫਰਵਰੀ 2022
ਨਾਮਜ਼ਦਗੀਆਂ ਦੀ ਪੜਤਾਲ 24 ਜਨਵਰੀ 2022 29 ਜਨਵਰੀ 2022 2 ਫਰਵਰੀ 2022 4 ਫਰਵਰੀ 2022 9 ਫਰਵਰੀ 2022 14 ਫਰਵਰੀ 2022 18 ਫਰਵਰੀ 2022
ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 27 ਜਨਵਰੀ 2022 31 ਜਨਵਰੀ 2022 4 ਫਰਵਰੀ 2022 7 ਫਰਵਰੀ 2022 11 ਫਰਵਰੀ 2022 16 ਫਰਵਰੀ 2022 22 ਫਰਵਰੀ 2022
ਚੌਣ ਦੀ ਤਾਰੀਖ 10 ਫਰਵਰੀ 2022 14 ਫਰਵਰੀ 2022 20 ਫਰਵਰੀ 2022 23 ਫਰਵਰੀ 2022 27 ਫਰਵਰੀ 2022 3 ਮਾਰਚ 2022 7 ਮਾਰਚ 2022
ਗਿਣਤੀ ਦੀ ਤਾਰੀਖ 10 ਮਾਰਚ 2022
Phase
I

(58 ਸੀਟਾਂ, 11 ਜ਼ਿਲ੍ਹੇ)

II

(55 ਸੀਟਾਂ, 9 ਜ਼ਿਲ੍ਹੇ)

III

(59 ਸੀਟਾਂ, 16 ਜ਼ਿਲ੍ਹੇ)

IV

(59 ਸੀਟਾਂ, 9 ਜ਼ਿਲ੍ਹੇ)

V

(61 ਸੀਟਾਂ, 11 ਜ਼ਿਲ੍ਹੇ)

VI

(57 ਸੀਟਾਂ, 10 ਜ਼ਿਲ੍ਹੇ)

VII

(54 ਸੀਟਾਂ, 9 ਜ਼ਿਲ੍ਹੇ)

ਸਾਮਲੀ ਸਹਾਰਨਪੁਰ ਹਾਥਰਸ ਪੀਲੀਭੀਤ ਸਿਹਰਾਵਸਤੀ ਬੱਲੀਆ ਆਜ਼ਮਗੜ੍ਹ
ਮੁਜ਼ੱਫਰਨਗਰ ਬਿਜਨੌਰ ਕਾਸਗੰਜ ਖੇੜੀ ਚਿੱਤਰਕੂਟ ਬਲਰਾਮਪੁਰ ਮਊ
ਬਾਗਪਤ ਸਾਂਭਲ ਏਟਾ ਸੀਤਾਪੁਰ ਬਹਰਾਇਚ ਸਿਧਾਰਥਨਗਰ ਗਾਜੀਪੁਰ
ਮੇਰਠ ਰਾਮਪੁਰ ਫਿਰੋਜ਼ਾਬਾਦ ਹਰਦੋਈ ਗੌਂਡਾ ਮਹਾਰਾਜਗੰਜ ਜੌਨਪੁਰ
ਗਾਜੀਆਬਾਦ ਬਰੇਲੀ ਮੇਨਪੁਰੀ ਉਨਾਓ ਬਾਰਾਬੰਕੀ ਬਸਤੀ ਵਾਰਾਣਸੀ
ਹਾਪੁੜ ਬਦਾਯੂੰ ਫਾਰੂਖਾਬਾਦ ਲਖਨਊ ਆਯੋਦਿਆ ਸੰਤ ਕਬੀਰ ਨਗਰ ਸੰਤ ਰਵੀਦਾਸ ਨਗਰ
ਗੌਤਮ ਬੁੱਧ ਨਗਰ ਸ਼ਾਹਜਹਾਨਪੁਰ ਕੰਨੌਜ ਰਾਏ ਬਰੇਲੀ ਅਮੇਠੀ ਗੋਰਖਪੁਰ ਚੰਦੌਲੀ
ਬੁਲੰਦਸ਼ਹਿਰ ਅਮਰੋਹਾ ਇਟਾਵਾ ਫਤੇਹਪੁਰ ਸੁਲਤਾਨਪੁਰ ਕੁਸ਼ੀਨਗਰ ਮਿਰਜਾਪੁਰ
ਅਲੀਗੜ੍ਹ ਮੋਰਾਦਾਬਾਦ ਔਰਈਆ ਬਾਂਦਾ ਪ੍ਰਤਾਪਗੜ ਅੰਬੇਦਕਰਨਗਰ ਸੋਨਭਦਰਾ
ਮਥੁਰਾ ਕਾਨਪੁਰ ਦੇਹਾਤ ਕੌਸ਼ੰਬੀ ਦਿਓਰੀਆ
ਆਗਰਾ ਜਾਲੌਨ ਪ੍ਰਯਾਗਰਾਜ
ਹਮੀਰਪੁਰ
ਮਾਹੌਬਾ
ਝਾਂਸੀ
ਲਲਿਤਪੁਰ
ਕਾਨਪੁਰ ਨਗਰ

ਭੁਗਤੀਆਂ ਵੋਟਾਂ[ਸੋਧੋ]

ਗੇੜ ਤਰੀਕ ਸੀਟਾਂ ਜਿਲ੍ਹਾ ਜਿਲ੍ਹਾ ਵੋਟ% ਗੇੜ ਵੋਟ%
I 10 ਫਰਵਰੀ 2022 58 ਸ਼ਾਮਲੀ 70.17 62.47
ਮੁਜੱਫਰਨਗਰ 66.74
ਬਾਗਪਤ 64.91
ਮੇਰਠ 64.67
ਗਾਜੀਆਬਾਦ 54.92
ਹਾਪੁੜ 67.40
ਗੌਤਮ ਬੁੱਧ ਨਗਰ 55.83
ਬੁਲੰਦ ਸ਼ਹਿਰ 65.04
ਅਲੀਗੜ੍ਹ 62.17
ਮਥੁਰਾ 63.46
ਆਗਰਾ 60.97
II 14 ਫਰਵਰੀ 2022 55 ਸਹਾਰਨਪੁਰ 71.34 64.66
ਬਿਜਨੌਰ 66.17
ਸੰਭਲ 62.55
ਰਾਮਪੁਰ 64.12
ਬਰੇਲੀ 62.48
ਬਦਾਯੂੰ 58.86
ਸ਼ਾਹਜਾਹਨਪੁਰ 58.83
ਅਮਰੋਹਾ 72.27
ਮੋਰਾਦਾਬਾਦ 67.32
III 20 ਫਰਵਰੀ 2022 59 ਔਰਈਆ 60.98 62.28
ਏਟਾ 65.62
ਇਟਾਵਾ 61.70
ਫਾਰੂਖਾਬਾਦ 59.57
ਫਿਰੋਜ਼ਾਬਾਦ 64.40
ਹਮੀਰਪੁਰ 64.02
ਹਾਥਰਸ 63.22
ਜਾਲੌਨ 59.25
ਝਾਂਸੀ 65.61
ਕੰਨੌਜ 62.09
ਕਾਨਪੁਰ ਦੇਹਾਤ 62.40
ਕਾਨਪੁਰ ਨਗਰ 57.35
ਕਾਸਗੰਜ 62.34
ਲਲਿਤਪੁਰ 71.27
ਮਾਹੌਬਾ 64.53
ਮੇਨਪੁਰੀ 63.30
IV 23 ਫਰਵਰੀ 2022 59 ਬਾਂਦਾ 61. 62.84
ਫਤੇਹਪੁਰ 60.
ਹਰਦੋਈ 60.
ਖੇੜੀ 68.
ਲਖਨਊ 60.
ਪੀਲੀਭੀਤ 69.
ਰਾਏ ਬਰੇਲੀ 62.
ਸੀਤਾਪੁਰ 65.
ਉਨਾਓ 59.
V 27 ਫਰਵਰੀ 2022 61 ਅਮੇਠੀ 56.00 58.38
ਸੁਲਤਾਨਪੁਰ 57.59
ਚਿਤਰਕੂਟ 62.88
ਪ੍ਰਤਾਪਗੜ 54.29
ਕੌਸ਼ੰਬੀ 59.73
ਪ੍ਰਯਾਗਰਾਜ 54.00
ਬਾਰਾਬੰਕੀ 68.64
ਆਯੋਧਿਆ 61.27
ਬਹਿਰਾਈਚ 59.73
ਸ਼ਹਿਰਾਵਸਤੀ 59.59
ਗੌਂਡਾ 57.37
VI 3 ਮਾਰਚ 2022 57 ਅੰਬੇਡਕਰ ਨਗਰ 63.47 56.58
ਬਲਰਾਮਪੁਰ 49.64
ਸਿਧਾਰਥਨਗਰ 51.62
ਬਸਤੀ 56.81
ਸੰਤ ਕਬੀਰ ਨਗਰ 54.39
ਮਹਿਰਾਜਗੰਜ 62.34
ਗੋਰਖਪੁਰ 56.77
ਕੂਸ਼ੀਨਗਰ 58.21
ਦੇਓਰੀਆ 56.69
ਬਲੀਆ 54.29
VII 7 ਮਾਰਚ 2022 54 ਆਜਮਗੜ੍ਹ 57.49 58.88
ਭਦੋਹੀ 57.43
ਚੰਦੋਲੀ 62.77
ਗਾਜ਼ੀਪੁਰ 59.13
ਜੌਨਪੁਰ 57.18
ਮਊ 57.79
ਮਿਰਜਾਪੁਰ 60.34
ਸੋਨਭਦਰ 59.05
ਵਾਰਾਨਸੀ 60.57

ਨਤੀਜਾ[ਸੋਧੋ]

ਗਠਜੋੜ ਪਾਰਟੀ ਵੋਟਾਂ % ਲੜੇ ਜਿੱਤ
ਕੌਮੀ ਜਮਹੂਰੀ ਗਠਜੋੜ ਭਾਰਤੀ ਜਨਤਾ ਪਾਰਟੀ 38,051,721 41.29% 376 255
ਅਪਣਾ ਦਲ (ਸ) 1,493,181 1.62% 17 12
ਨਿਸ਼ਾਦ ਪਾਰਟੀ 840,584 0.91% 10 6
ਜੋੜ 40,385,487 43.82% 403 273
ਸਪਾ+ ਸਮਾਜਵਾਦੀ ਪਾਰਟੀ 29,543,934 32.06% 347 111
ਰਾਸ਼ਟਰੀ ਲੋਕ ਦਲ 2,630,168 2.85% 33 8
ਸੁਹੇਲਦੇਵ ਭਾਰਤੀ ਸਮਾਜ ਪਾਰਟੀ 1,253,125 1.36% 19 6
ਰਾਸ਼ਟਰਵਾਦੀ ਕਾਂਗਰਸ ਪਾਰਟੀ 44,180 0.05% 1 0
ਜੋੜ 33,471,407 36.32% 402 125
ਸੰਯੁਕਤ ਪ੍ਰਗਤੀਸ਼ੀਲ ਗਠਜੋੜ ਭਾਰਤੀ ਰਾਸ਼ਟਰੀ ਕਾਂਗਰਸ 2,151,234 2.33% 401 2
None ਬਹੁਜਨ ਸਮਾਜ ਪਾਰਟੀ 11,873,137 12.88% 403 1
ਜਨਸੱਤਾ ਦਲ (ਲੋਕਤਾਂਤਰਿਕ) 191,874 0.21% 16 2
ਆਮ ਆਦਮੀ ਪਾਰਟੀ 347,192 0.38% 403 0
ਨੋਟਾ 637,304 0.69%

ਇਹ ਵੀ ਦੇਖੋ[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2022

2022 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "Assembly polls: Turnout of women exceeds male voters' in UP this year". Times of India (in ਅੰਗਰੇਜ਼ੀ). 10 March 2022. Retrieved 10 March 2022.
  2. "UP Election Result by ECI". ECI (in ਅੰਗਰੇਜ਼ੀ). 10 March 2022. Retrieved 10 March 2022.
  3. "Assembly elections 2022: Check complete schedule for Uttar Pradesh, Uttarakhand, Goa, Manipur & Punjab". Hindustan Times (in ਅੰਗਰੇਜ਼ੀ). 2022-01-08. Retrieved 2022-01-08.