ਸਮਾਜਵਾਦੀ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮਾਜਵਾਦੀ ਪਾਰਟੀ
ਚੇਅਰਮੈਨਮੁਲਾਇਮ ਸਿੰਘ ਯਾਦਵ
ਸਕੱਤਰ-ਜਨਰਲਕਿਰਨਮੋਏ ਨੰਦਾ
ਲੋਕ ਸਭਾ ਲੀਡਰਮੁਲਾਇਮ ਸਿੰਘ ਯਾਦਵ
ਰਾਜ ਸਭਾ ਲੀਡਰਰਾਮ ਗੋਪਾਲ ਯਾਦਵ
ਸਥਾਪਨਾ4 ਅਕਤੂਬਰ 1992
ਸਦਰ ਮੁਕਾਮ18 ਕੋਪਰਨੀਕਸ ਲੇਨ, ਨਵੀਂ ਦਿੱਲੀ
ਵਿਚਾਰਧਾਰਾਲੋਕਵਾਦ
ਸਿਆਸੀ ਥਾਂCentre
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
22 / 545
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
9 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
224 / 403
(ਉੱਤਰ ਪ੍ਰਦੇਸ਼ ਵਿਧਾਨਸਭਾ)
ਵੈੱਬਸਾਈਟ
Official Website

ਸਮਾਜਵਾਦੀ ਪਾਰਟੀ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਹ ਭਾਰਤੀ ਰਾਜ ਉੱਤਰ ਪ੍ਰਦੇਸ਼ ਵਿੱਚ ਆਧਾਰਿਤ ਹੈ। ਇਹ 4 ਅਕਤੂਬਰ 1992 ਨੂੰ ਸਥਾਪਤ ਕੀਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਉੱਤਰ ਪ੍ਰਦੇਸ਼ ਦੇ ਪੂਰਵ ਮੁੱਖਮੰਤਰੀ ਅਤੇ ਦੇਸ਼ ਦੇ ਪੂਰਵ ਰਖਿਆ ਮੰਤਰੀ ਰਹਿ ਚੁੱਕੇ ਹਨ।