ਸਮੱਗਰੀ 'ਤੇ ਜਾਓ

ਊਟੀ ਝੀਲ

ਗੁਣਕ: 11°24′22″N 76°41′18″E / 11.4061°N 76.6882°E / 11.4061; 76.6882
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਊਟੀ ਝੀਲ
ਊਟੀ ਝੀਲ ਦਾ ਇੱਕ ਨਜ਼ਾਰਾ
ਊਟੀ ਝੀਲ
ਸਥਿਤੀਊਟੀ, ਤਾਮਿਲ ਨਾਡੂ, ਭਾਰਤ
ਗੁਣਕ11°24′22″N 76°41′18″E / 11.4061°N 76.6882°E / 11.4061; 76.6882
ਮੂਲ ਨਾਮLua error in package.lua at line 80: module 'Module:Lang/data/iana scripts' not found.
Basin countriesਭਾਰਤ
ਵੱਧ ਤੋਂ ਵੱਧ ਲੰਬਾਈ2.5 km (1.6 mi)
ਵੱਧ ਤੋਂ ਵੱਧ ਚੌੜਾਈ140 m (460 ft)[1]
Surface area3.885 km2 (1.500 sq mi)[1]
Surface elevation2,220 m (7,280 ft)
Settlementsਊਟੀ
ਊਟੀ ਝੀਲ
ਊਟੀ ਝੀਲ ਦਾ ਨਜ਼ਾਰਾ

ਊਟੀ ਝੀਲ ਭਾਰਤ ਦੇ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਊਟੀ ਦੇ ਨੇੜੇ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਇੱਕ ਨਕਲੀ ਝੀਲ ਹੈ। ਇਹ 65 ਏਕੜ ਦੇ ਖੇਤਰ ਦੇ ਵਿੱਚ ਫੈਲੀ ਹੋਈ ਹੈ । [2] ਝੀਲ 'ਤੇ ਬੋਟਹਾਊਸ ਹੈ ਜੋ ਸੈਲਾਨੀਆਂ ਲਈ ਇਕ ਪ੍ਰਮੁੱਖ ਆਕਰਸ਼ਣ ਹੈ।

ਇਤਿਹਾਸ

[ਸੋਧੋ]

ਊਟੀ ਝੀਲ ਇੱਕਇਨਸਾਨਾਂ ਵੱਲੋਂ ਬਣਾਈ ਗਈ ਇੱਕ ਨਕਲੀ ਝੀਲ ਹੈ ਜੋ 1824 ਵਿੱਚ ਜੌਹਨ ਸੁਲੀਵਾਨ ਦੇ ਵੱਲੋਂ ਬਣਾਈ ਗਈ ਸੀ। ਊਟੀ ਘਾਟੀ ਵਿੱਚ ਪਹਾੜੀ ਨਦੀਆਂ ਦੇ ਹੇਠਾਂ ਵਗਣ ਵਾਲੇ ਪਾਣੀ ਨੂੰ ਝੀਲ ਬਣਾਉਣ ਲਈ ਬੰਨ੍ਹ ਦਿੱਤਾ ਗਿਆ ਸੀ। ਝੀਲ ਤਿੰਨ ਮੌੱਕਿਆਂ ਉੱਤੇ ਇਸ ਦੇ ਬੰਨ੍ਹ ਨੂੰ ਤੋੜ ਕੇ ਖਾਲੀ ਹੋ ਗਈ। ਝੀਲ ਨੂੰ ਅਸਲ ਵਿੱਚ ਝੀਲ ਦੇ ਪਾਰ ਯਾਤਰਾ ਕਰਨ ਲਈ ਵਰਤੀਆਂ ਜਾਂਦੀਆਂ ਕਿਸ਼ਤੀਆਂ ਦੇ ਨਾਲ ਮੱਛੀਆਂ ਫੜਨ ਲਈ ਵਰਤਿਆ ਜਾਣਾ ਸੀ। ਇਹ ਹੌਲੀ-ਹੌਲੀ ਆਪਣੇ ਅਸਲ ਆਕਾਰ ਤੋਂ ਸੁੰਗੜ ਕੇ ਮੌਜੂਦਾ ਬੱਸ ਸਟੈਂਡ ਰੇਸ ਕੋਰਸ, ਅਤੇ ਝੀਲ ਪਾਰਕ ਨੂੰ ਥਾਂ ਦਿੰਦੀ ਹੈ। ਟੂਰਿਜ਼ਮ ਵਿਭਾਗ ਦੀ ਤਰਫ਼ੋਂ ਤਾਮਿਲਨਾਡੂ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ 1973 ਵਿੱਚ ਝੀਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਵਿੱਚ ਸੈਲਾਨੀਆਂ ਦੇ ਆਕਰਸ਼ਣ ਵਜੋਂ ਬੋਟਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਸੀ। [3]

ਵਿਸ਼ੇਸ਼ਤਾਵਾਂ

[ਸੋਧੋ]

ਝੀਲ ਸਫ਼ੈਦੇ ਦੇ ਦਰਖਤਾਂ ਦੇ ਬਾਗਾਂ ਨਾਲ ਘਿਰੀ ਹੋਈ ਹੈ ਅਤੇ ਇੱਕ ਕਿਨਾਰੇ ਦੇ ਨਾਲ ਇੱਕ ਰੇਲਵੇ ਦੀ ਪਟਰੀ ਵੀ ਚੱਲਦੀ ਹੈ। ਮਈ ਵਿੱਚ ਗਰਮੀਆਂ ਦੇ ਮੌਸਮ ਦੌਰਾਨ, ਦੋ ਦਿਨਾਂ ਲਈ ਕਿਸ਼ਤੀਆਂ ਦੀ ਦੌੜ ਅਤੇ ਕਿਸ਼ਤੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। [4] [5]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "OOTY LAKE". Indiantravelportal.com. Archived from the original on 2013-06-02. Retrieved 2011-02-01.
  2. "OOTY LAKE". Nilgiris.tn.gov.in. Archived from the original on 2011-01-14. Retrieved 2011-02-01.
  3. "OOTY LAKE". Nilgiris.tn.gov.in. Archived from the original on 2011-01-14. Retrieved 2011-02-01."OOTY LAKE" Archived 2011-01-14 at the Wayback Machine..
  4. "Ooty - Lake". Ooty.com. Retrieved 2011-02-01.
  5. "Summer festival in Ooty", The Hindu, India, 27 Mar 2010, archived from the original on 29 March 2010