ਸਮੱਗਰੀ 'ਤੇ ਜਾਓ

ਸਟੋਨ ਹਾਊਸ, ਊਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਟੋਨ ਹਾਊਸ ਊਟੀ (ਭਾਰਤ) ਵਿੱਚ ਬਣਿਆ ਪਹਿਲਾ ਬੰਗਲਾ ਸੀ। ਇਹ ਜੌਨ ਸੁਲੀਵਨਨੇ ਬਣਵਾਇਆ ਸੀ ਅਤੇ ਆਦਿਵਾਸੀ ਇਸਨੂੰ ਕਾਲ ਬੰਗਲਾ ਕਹਿੰਦੇ ਸਨ ( ਤਮਿਲ ਵਿੱਚ ਕਾਲ ਦਾ ਅਰਥ ਹੈ ਪੱਥਰ)। ਅੱਜ, ਇਹ ਸਰਕਾਰੀ ਆਰਟਸ ਕਾਲਜ, ਊਟੀ ਦੇ ਪ੍ਰਿੰਸੀਪਲ ਦੀ ਸਰਕਾਰੀ ਰਿਹਾਇਸ਼ ਹੈ। [1] [2] [3] ਬੰਗਲੇ ਦੇ ਸਾਹਮਣੇ ਵਾਲੇ ਦਰੱਖਤ ਨੂੰ ਸੁਲੀਵਾਨ ਦਾ ਓਕ ਕਰਕੇ ਜਾਣਿਆ ਜਾਂਦਾ ਹੈ। [4]

ਇਤਿਹਾਸ

[ਸੋਧੋ]

ਜੌਨ ਸੁਲੀਵਨ ਨੇ 1822 ਵਿੱਚ ਸਟੋਨਹਾਊਸ ਬਣਵਾਉਣਾ ਸ਼ੁਰੂ ਕੀਤਾ। ਉਸਨੇ ਟੋਡਾ ਲੋਕਾਂ ਤੋਂ 1 (equivalent to 580 or US$7.30 in 2020) ਪ੍ਰਤੀ ਏਕੜ ਦਰ `ਤੇ ਜ਼ਮੀਨ ਲਈ। [5]

ਇਹ ਵੀ ਵੇਖੋ

[ਸੋਧੋ]
  • ਊਟੀ ਝੀਲ
  • ਮਰਿਅਮਨ ਮੰਦਿਰ, ਊਟੀ
  • ਊਟੀ ਗੋਲਫ ਕੋਰਸ
  • ਸੇਂਟ ਸਟੀਫਨ ਚਰਚ, ਊਟੀ

ਹਵਾਲੇ

[ਸੋਧੋ]
  1. "Stone House". Ootyindia.in. Archived from the original on 2010-11-05. Retrieved 2011-02-01.
  2. Tourist Guide to South India. South India. 2006. p. 96. ISBN 81-7478-175-7.
  3. Bradnock, Robert (2000). South India handbook: the travel guide. South India. pp. 153. ISBN 1-900949-81-4.
  4. "Portion of Front of Stonehouse, 1905". harappa.com. Retrieved 2011-09-09.
  5. "One Man's Ooty", The Hindu, India, 16 Jan 2005