ਊਮਿਓ ਸਕੂਲ ਆਫ਼ ਬਿਜ਼ਨਸ
ਦਿੱਖ
Handelshögskolan vid Umeå Universitet | |
ਕਿਸਮ | ਸਰਕਾਰੀ ਯੂਨੀਵਰਸਿਟੀ |
---|---|
ਸਥਾਪਨਾ | 1989 |
ਰੈਕਟਰ | Lars G Hassel |
ਵਿਦਿਆਰਥੀ | 2,000 |
ਅੰਡਰਗ੍ਰੈਜੂਏਟ]] | 1,500 |
ਪੋਸਟ ਗ੍ਰੈਜੂਏਟ]] | 500 |
90 | |
ਟਿਕਾਣਾ | , |
ਕੈਂਪਸ | ਸ਼ਹਿਰੀ |
ਮਾਨਤਾਵਾਂ | GBSN, EQUIS, EFMD, EIASM |
ਵੈੱਬਸਾਈਟ | USBE |
ਊਮਿਓ ਸਕੂਲ ਆਫ਼ ਬਿਜ਼ਨਸ ਸਵੀਡਨ ਦੀ ਊਮਿਓ ਯੂਨੀਵਰਸਿਟੀ ਦਾ ਬਿਜ਼ਨਸ ਸਕੂਲ ਹੈ। ਇਸ ਸਮੇਂ ਇਸ ਵਿੱਚ ਤਕਰੀਬਨ 2000 ਵਿਦਿਆਰਥੀ ਪੜ੍ਹਦੇ ਹਨ।
ਸਿੱਖਿਆ
[ਸੋਧੋ]ਐਮ.ਏ. ਪ੍ਰੋਗਰਾਮ
[ਸੋਧੋ]- ਐਮ.ਏ. ਅਕਾਊਂਟਿੰਗ
- ਐਮ.ਏ. ਫ਼ਾਇਨੈਂਸ
- ਐਮ.ਏ. ਬਿਜ਼ਨਸ ਡੈਵਲਪਮੈਂਟ ਐਂਡ ਇੰਟਰਨੈਸ਼ਨਲਾਈਜ਼ੇਸ਼ਨ
- ਐਮ.ਏ. ਮਨੇਜਮੈਂਟ
- ਐਮ.ਏ. ਮਾਰਕੀਟਿੰਗ
- ਐਮ.ਏ. ਅਰਥ ਸ਼ਾਸਤਰ
- ਐਮ.ਏ. ਸਟਰੈਟੇਜਿਕ ਪ੍ਰਾਜੈਕਟ ਮਨੇਜਮੈਂਟ
ਅੰਡਰਗ੍ਰੈਜੁਏਸ਼ਟ ਪ੍ਰੋਗਰਾਮ
[ਸੋਧੋ]- ਇੰਟਰਨੈਸ਼ਨਲ ਬਿਜ਼ਨਸ ਪ੍ਰੋਗਰਾਮ -ਅੰਗਰੇਜ਼ੀ ਵਿੱਚ
- ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਐਕਨੋਮਿਕਸ ਪ੍ਰੋਗਰਾਮ -ਸਵੀਡਿਸ਼ ਵਿੱਚ
- ਰੀਟੇਲ ਐਂਡ ਸਪਲਾਈ ਚੇਨ ਮਨੇਜਮੈਂਟ ਪ੍ਰੋਗਰਾਮ -ਸਵੀਡਿਸ਼ ਵਿੱਚ
- ਸਰਵਿਸ ਮਨੇਜਮੈਂਟ ਪ੍ਰੋਗਰਾਮ -ਸਵੀਡਿਸ਼ ਵਿੱਚ
- ਬੀ.ਏ. ਸਟੈਟਿਸਟਿਕਸ