ਸਮੱਗਰੀ 'ਤੇ ਜਾਓ

ਊਸ਼ਾ ਕਹਰ ਲੂਥਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਊਸ਼ਾ ਕਹਰ ਲੂਥਰਾ (ਜਨਮ 1932) ਇੱਕ ਭਾਰਤੀ ਰੋਗ ਮਾਹਿਰ, ਅਤੇ [[ਸਾਈਟੋਲੋਜਿਸਟ]]। ਉਨ੍ਹਾਂ ਨੇ 1992 ਵਿੱਚ ਪਦਮ ਸ਼੍ਰੀ ਪੁਰਸਕਾਰ ਜਿੱਤਿਆ।[1]

ਜ਼ਿੰਦਗੀ

[ਸੋਧੋ]

ਉਹਨਾਂ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਯੂਨੀਵਰਸਿਟੀ ਅਤੇ ਡਾ ਬੀ ਆਰ ਅੰਬੇਦਕਰ ਯੂਨੀਵਰਸਿਟੀ, ਆਗਰਾ ਤੋਂ ਗ੍ਰੈਜੂਏਸ਼ਨ ਕੀਤੀ। ਉਹ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ[2] ਅਤੇ ਨੈਸ਼ਨਲ ਅਕੈਡਮੀ, ਮੈਡੀਕਲ ਸਾਇੰਸਜ਼ ਦੇ ਵਿੱਚ ਸੋਧਕਾਰ ਹਨ।[3]

ਕੰਮ

[ਸੋਧੋ]
  • Pandol, S. J.; Rodriguez, G; Muallem, S; Mendius, K. E. (1989). "Characteristics of intracellular calcium changes required for augmentation of phorbol ester-stimulated pancreatic enzyme secretion". Cell Calcium 10 (4): 255–62. doi:10.1016/0143-4160(89)90008-0. PMID 2476234.
  • Vooijs, Peter (1996). "Opinion Poll on Quality Assurance and Quality Control". Acta Cytologica 40 (1): 14–25. doi:10.1159/000333571. ISSN 1938-2650.

ਹਵਾਲੇ

[ਸੋਧੋ]
  1. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)
  2. "http://www.insaindia.org.in/detail.php?". Archived from the original on 2016-08-12. Retrieved 2017-03-28. {{cite web}}: External link in |title= (help)
  3. "List of Fellows - NAMS" (PDF). National Academy of Medical Sciences. 2016. Retrieved March 19, 2016.

ਬਾਹਰੀ ਲਿੰਕ

[ਸੋਧੋ]