ਏਏਏ ਬੈਟਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਏਏ ਬੈਟਰੀਆਂ 
ਡੀ, ਸੀ, ਏਏ, ਏਏਏ , ਏਏਏਏ, 9-ਵੋਲਟ ਬੈਟਰੀਆਂ 

ਏਏਏ ਬੈਟਰੀ ਜਾ ਫਿਰ ਟਰਿੱਪਲ ਏ ਬੈਟਰੀ ਇੱਕ ਆਮ ਸਾਇਜ਼ ਦੀ ਬੈਟਰੀ ਹੁੰਦੀ ਹੈ ਜੋ ਜ਼ਿਆਦਾ ਤੌਰ ਉੱਤੇ ਘੱਟ ਊਰਜਾ ਵਰਤਣ ਵਾਲੇ ਉਪਕਰਨਾਂ ਵਿੱਚ ਵਰਤੀ ਜਾਂਦੀ ਹੈ। ਇੱਕ ਟਰਿੱਪਲ ਏ ਬੈਟਰੀ ਦੀ ਲੰਬਾਈ  44.5 ਮਿਲੀਮੀਟਰ  ਹੁੰਦੀ ਹੈ ਅਤੇ ਡਾਇਆਮੀਟਰ 10.5 ਮਿਲੀਮੀਟਰ ਹੁੰਦਾ ਹੈ। ਇਹ ਲੰਬਾਈ ਵਿੱਚ ਇੱਕ ਸਕਾਰਾਤਮਕ ਟਰਮੀਨਲ  ਬਟਨ ਹੁੰਦਾ ਹੈ ਜਿਸ ਦੀ ਲੰਬਾਈ  0.8 ਮਿਲੀਮੀਟਰ ਹੁੰਦੀ ਹੈ ਅਤੇ ਡਾਇਆਮੀਟਰ 3.8 ਮਿਲੀਮੀਟਰ ਹੁੰਦਾ ਹੈ;  ਨਕਾਰਾਤਮਕ ਟਰਮੀਨਲ ਦਾ ਡਾਇਆਮੀਟਰ 4.3 ਮਿਲੀਮੀਟਰ. ਅਲਕਾਲਾਇਨ ਏਏਏ ਬੈਟਰੀ ਦਾ ਭਾਰ 11.5 ਗ੍ਰਾਮ ਹੁੰਦਾ ਹੈ, ਜਦਕਿ ਲਿਥੀਅਮ ਆਇਨ ਏਏਏ ਬੈਟਰੀ ਦਾ ਭਾਰ  7.6 ਗ੍ਰਾਮ ਹੁੰਦਾ ਹੈ।

[1]

ਹੋਰ ਨਾਮ [ਸੋਧੋ]

ਰੀਚਾਰਜੇਬਲ ਬੈਟਰੀ 
  • ਯੂ16 (1980)
  • ਐਮਐਨ2400
  • ਐਮਐਕਸ2400
  • ਪਾਲਿਟੋ (ਬ੍ਰਾਜ਼ੀਲ)
  • ਕਿਸਮ 286 (ਰੂਸ)
  • ਯੂਐਮ 4 (ਜੇਆਈਐਸ)[2]
  • #7 (ਚੀਨ)
  • 6135-99-117-3143 (ਐਨਐਸਐਨ)[3]
  • ਆਰ3 (ਪੋਲੈਂਡ)

ਹਵਾਲੇ [ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2012-08-05. Retrieved 2016-09-07. {{cite web}}: Unknown parameter |dead-url= ignored (help)
  2. Heinz Albert Keighne, Battery technology handbook ,CRC Press, 2003 ISBN 0-8247-4249-4, page 374
  3. "Defence Standards: 61 Series - Electrical Wire and Power". Archived from the original on 2011-08-05. Retrieved 2016-09-07.