ਏਕਟੀ ਨਦਿਰ ਨਾਮ
ਦਿੱਖ
| ਏਕਟੀ ਨਦਿਰ ਨਾਮ | |
|---|---|
| ਤਸਵੀਰ:Ekti Nadir Naam poster.jpg Film poster | |
| ਨਿਰਦੇਸ਼ਕ | ਅਨੂਪ ਸਿੰਘ |
| ਨਿਰਮਾਤਾ | ਐਨਐਫਡੀਸੀ ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ, ਆਸ਼ੀਰਬਾਦ ਚਲਚਿਤਰ, ਬੰਗਲਾਦੇਸ਼, ਬਦੇਸ਼ ਮੰਤਰਾਲਾ, ਭਾਰਤ ਰਿਵਰਫ਼ਿਲਮਜ਼ |
| ਸਿਤਾਰੇ | ਸ਼ਿਬੂ ਪ੍ਰਸਾਦ ਮੁਖੋਪਾਧਿਆਏ, ਸਮੀ ਕੈਸਰ, ਸੁਪ੍ਰਿਯਾ ਚੌਧਰੀ, , ਅਬਿਨਾਸ਼ ਬੰਦੋਪਾਧਿਆਏ |
| ਸਿਨੇਮਾਕਾਰ | ਕੇ ਕੇ ਮਹਾਜਨ |
| ਡਿਸਟ੍ਰੀਬਿਊਟਰ | ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ |
ਰਿਲੀਜ਼ ਮਿਤੀ |
|
ਮਿਆਦ | 1:27:34 |
| ਦੇਸ਼ | ਭਾਰਤ, ਯੂਕੇ, ਬੰਗਲਾਦੇਸ਼ |
| ਭਾਸ਼ਾ | ਬੰਗਾਲੀ |
ਏਕਟੀ ਨਦਿਰ ਨਾਮ (ਇੱਕ ਨਦੀ ਦਾ ਨਾਮ) ਅਨੂਪ ਸਿੰਘ ਦੀ ਨਿਰਦੇਸ਼ਿਤ ਦਸਤਾਵੇਜ਼ੀ ਸ਼ੈਲੀ ਦੀ ਬੰਗਾਲੀ ਫ਼ਿਲਮ ਹੈ, ਜੋ ਮਹਾਂ ਭਾਰਤੀ ਫ਼ਿਲਮਸਾਜ਼ ਰਿਤਵਿਕ ਘਟਕ ਦੇ ਜੀਵਨ ਤੇ ਕੰਮ ਨੂੰ ਸਮਰਪਿਤ ਹੈ ਅਤੇ 1947 ਵਿੱਚ ਬੰਗਾਲ ਦੀ ਵੰਡ ਦੇ ਮਾਹੌਲ ਵਿੱਚ ਵਿਚਰਦੀ ਹੈ।[1]
ਹਵਾਲੇ
[ਸੋਧੋ]- ↑ "The Name of a River - Anup Singh". Dvdbeaver.com. 2001-06-18.