ਸਮੱਗਰੀ 'ਤੇ ਜਾਓ

ਰਿਤਵਿਕ ਘਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਤਵਿਕ ਘਟਿਕ
ঋত্বিক ঘটক
ਰਿਤਵਿਕ ਘਟਿਕ ਦੀ ਜਵਾਨੀ ਸਮੇਂ ਦੀ ਫੋਟੋ
ਰਿਤਵਿਕ ਘਟਿਕ ਦੀ ਜਵਾਨੀ ਸਮੇਂ ਦੀ ਫੋਟੋ
ਜਨਮ(1925-11-04)4 ਨਵੰਬਰ 1925
ਢਾਕਾ, ਪੂਰਬੀ ਬੰਗਾਲ (ਹੁਣ ਬੰਗਲਾਦੇਸ਼)
ਮੌਤ6 ਫਰਵਰੀ 1976(1976-02-06) (ਉਮਰ 50)
ਕੋਲਕਾਤਾ, ਭਾਰਤ
ਕਿੱਤਾਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ

ਰਿਤਵਿਕ ਘਟਕ (ਬੰਗਾਲੀ: ঋত্বিক ( কুমার ) ঘটক , ਰਿਤੀਕ (ਕੁਮਾਰ) ਘੋਟੋਕ; 4 ਨਵੰਬਰ, 1925 – ਤੋਂ 6 ਫਰਵਰੀ 1976) ਇੱਕ ਬੰਗਾਲੀ ਭਾਰਤੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਸਨ। ਭਾਰਤੀ ਫਿਲਮ ਨਿਰਦੇਸ਼ਕਾਂ ਦੇ ਵਿੱਚ ਘਟਕ ਦਾ ਸਥਾਨ ਸਤਿਅਜੀਤ ਰੇ ਅਤੇ ਮ੍ਰਣਾਲ ਸੇਨ ਦੇ ਸਮਾਨ ਹੈ। ਭਾਰਤ ਸਰਕਾਰ ਨੇ 1970 ਵਿਚ ਉਸ ਨੂੰ ਆਰਟਸ ਲਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ।[1][2]

ਹਵਾਲੇ

[ਸੋਧੋ]
  1. "National Portal of India". India.gov.in. Retrieved 30 July 2012.
  2. "Controversy". Ramachandraguha.in. Retrieved 30 July 2012.