ਸਮੱਗਰੀ 'ਤੇ ਜਾਓ

ਏਕ ਦਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਕ ਦਿਨ
ਲੇਖਕਬਾਨੋ ਕੁਦਸੀਆ
ਮੂਲ ਸਿਰਲੇਖایک دن
ਦੇਸ਼ਪਾਕਿਸਤਾਨ
ਭਾਸ਼ਾਉਰਦੂ
ਵਿਧਾਨਾਵਲ
ਪ੍ਰਕਾਸ਼ਨ1981
ਮੀਡੀਆ ਕਿਸਮਪ੍ਰਿੰਟ
ਆਈ.ਐਸ.ਬੀ.ਐਨ.969-35-0514-X
ਓ.ਸੀ.ਐਲ.ਸੀ.276769393

ਬਾਨੋ ਕੁਦਸੀਆ ਦਾ ਇੱਕ ਦਿਨ (ਉਰਦੂ: ایک دن) ਉਰਦੂ ਨਾਵਲ ਹੈ। [1] ਇਸ ਨਾਵਲ ਦਾ ਸਿਰਲੇਖ 'ਏਕ ਦਿਨ' ਅੰਗਰੇਜ਼ੀ ਵਿੱਚ 'ਵਨ ਡੇ' ਹੈ। ਇਹ ਨਾਵਲ ਇੱਕ ਸਮਾਜ [2] ਸੁਧਾਰਕ ਕਹਾਣੀ 'ਤੇ ਆਧਾਰਿਤ ਹੈ ਜੋ ਕਲਾਸਿਕ ਤਰੀਕੇ ਨਾਲ ਲਿਖੀ ਗਈ ਹੈ ਜੋ ਅਸਲੀਅਤ ਦੇ ਬਹੁਤ ਨੇੜੇ ਜਾਪਦੀ ਹੈ। [3]

ਹਵਾਲੇ

[ਸੋਧੋ]
  1. "Aik Din Novel By Bano Qudsiya | Free Urdu Pdf Books". www.urdupdfbooks.com. Retrieved 2016-01-23.
  2. Khan, Basit. "Kutubistan: Aik Din by Bano Qudsia Pdf Urdu Novel Free Download". kutubistan - the land of Pdf books. Retrieved 2016-01-23.
  3. "Aik Din by Bano Qudsia Novel PDF Free Download". iqbalkalmati.blogspot.com. Archived from the original on 2016-03-10. Retrieved 2016-01-23.