ਏਮਨ ਅਨਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Aiman Anwer
ਨਿੱਜੀ ਜਾਣਕਾਰੀ
ਪੂਰਾ ਨਾਮ
Aiman Anwer
ਜਨਮ (1991-09-14) 14 ਸਤੰਬਰ 1991 (ਉਮਰ 32)
Karachi, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium-fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 76)8 February 2017 ਬਨਾਮ Bangladesh
ਆਖ਼ਰੀ ਓਡੀਆਈ12 May 2019 ਬਨਾਮ South Africa
ਪਹਿਲਾ ਟੀ20ਆਈ ਮੈਚ (ਟੋਪੀ 37)5 July 2016 ਬਨਾਮ England
ਆਖ਼ਰੀ ਟੀ20ਆਈ3 February 2021 ਬਨਾਮ South Africa
ਸਰੋਤ: Cricinfo, 3 February 2021

ਏਮਨ ਅਨਵਰ (ਜਨਮ 14 ਸਤੰਬਰ 1991) ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1]

ਅੰਤਰਰਾਸ਼ਟਰੀ ਕਰੀਅਰ[ਸੋਧੋ]

5 ਜੁਲਾਈ 2016 ਨੂੰ ਏਮਨ ਨੇ ਪਾਕਿਸਤਾਨ ਦੇ ਇੰਗਲੈਂਡ ਦੌਰੇ ਦੌਰਾਨ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਯੂ.ਟੀ-20 ਆਈ) ਦੀ ਸ਼ੁਰੂਆਤ ਕੀਤੀ।[2] ਉਸਨੇ 8 ਫਰਵਰੀ 2017 ਨੂੰ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਬੰਗਲਾਦੇਸ਼ ਦੇ ਵਿਰੁੱਧ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ।[3]

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈਸੀਸੀ ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4][5] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[6]

ਹਵਾਲੇ[ਸੋਧੋ]

  1. "Aiman Anwer". ESPN Cricinfo. Retrieved 5 July 2016.
  2. "Pakistan Women tour of England, 2nd T20I: England Women v Pakistan Women at Southampton, Jul 5, 2016". ESPNcricinfo. Retrieved 5 July 2016.
  3. "ICC Women's World Cup Qualifier, 8th Match, Group B: Pakistan Women v Bangladesh Women at Colombo (PSS), Feb 8, 2017". ESPN Cricinfo. Retrieved 8 February 2017.
  4. "Pakistan women name World T20 squad without captain". ESPN Cricinfo. Retrieved 10 October 2018.
  5. "Squads confirmed for ICC Women's World T20 2018". International Cricket Council. Retrieved 10 October 2018.
  6. "Pakistan squad for ICC Women's T20 World Cup announced". Pakistan Cricket Board. Retrieved 20 January 2020.

ਬਾਹਰੀ ਲਿੰਕ[ਸੋਧੋ]