ਸਮੱਗਰੀ 'ਤੇ ਜਾਓ

ਏਰੀਅਲ (ਕਵਿਤਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਕਸਟੇਸੀ (1894), ਪੇਂਟਿੰਗ: ਵਲਾਦੀਸਲਾਵ ਪੋਦਕੋਵਿੰਸਕੀ, ਨੇ ਉਹੋ ਜਿਹੀ ਘੋੜ-ਸਵਾਰੀ ਦਰਸਾਈ ਹੈ ਜਿਹੋ ਜਿਹੀ "ਏਰੀਅਲ" ਵਿੱਚ ਉਲੀਕੀ ਗਈ ਹੈ।

ਏਰੀਅਲ (Ariel)[1] ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦੀ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ ਹੈ। ਇਹ 27 ਅਕਤੂਬਰ 1962 ਨੂੰ ਲਿਖੀ ਗਈ ਅਤੇ ਉਸ ਦੀ ਮੌਤ ਉੱਪਰੰਤ ਏਰੀਅਲ ਵਿੱਚ 1965 ਨੂੰ ਪ੍ਰਕਾਸ਼ਿਤ ਹੋਈ।[1] ਇਸ ਕਵਿਤਾ ਦੇ ਭਾਵ ਅਰਥ ਅਤੇ ਥੀਮਕ ਸਰੋਕਾਰ ਅਕਾਦਮਿਕ ਪਧਰ ਤੇ ਖੂਬ ਚਰਚਾ ਦਾ ਵਿਸ਼ਾ ਬਣੇ ਅਤੇ ਵੱਖ ਵੱਖ ਨਿਰਣੇ ਸਾਹਮਣੇ ਆਏ। ਇਸ ਦੇ ਬਾਵਜੂਦ ਆਮ ਰਾਏ ਹੈ ਕਿ ਇਸ ਵਿੱਚ ਉੱਪਰ ਸੂਰਜ ਵੱਲ ਸੁਬ੍ਹਾ ਸਵੇਰੇ ਘੋੜ-ਸਵਾਰੀ ਦਾ ਵੇਰਵਾ ਹੈ। ਸਾਹਿਤ ਆਲੋਚਕਾਂ ਨੇ ਤਰ੍ਹਾਂ ਤਰ੍ਹਾਂ "ਏਰੀਅਲ" ਦੀ ਵਿਆਖਿਆ ਕੀਤੀ।[2]

ਹਵਾਲੇ

[ਸੋਧੋ]
  1. "Sylvia Plath". Kirjasto.sci.fi. Archived from the original on 2008-08-27. Retrieved 2013-12-20. {{cite web}}: Unknown parameter |dead-url= ignored (|url-status= suggested) (help)
  2. "On "Ariel"". Modern American Poetry. Oxford University Press. 2000. Archived from the original on 26 ਮਾਰਚ 2010. Retrieved April 8, 2010. {{cite web}}: Unknown parameter |deadurl= ignored (|url-status= suggested) (help)

ਬਾਹਰੀ ਲਿੰਕ

[ਸੋਧੋ]