ਏਲਿਜ਼ਾਬੇਥ ਟੇਲਰ
ਡੇਮ ਏਲਿਜ਼ਾਬੇਥ ਟੇਲਰ DBE |
|
---|---|
![]() Studio publicity photo
|
|
ਜਨਮ | Elizabeth Rosemond Taylor ਫਰਵਰੀ 27, 1932 ਲੰਡਨ, ਇੰਗਲੈਂਡ, ਯੂਕੇ |
ਮੌਤ | ਮਾਰਚ 23, 2011 Los Angeles, California, U.S. |
(ਉਮਰ 79)
Resting place | Forest Lawn Memorial Park, Glendale, California |
ਨਾਗਰਿਕਤਾ | British/American |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1942–2003 |
ਸਾਥੀ |
|
ਬੱਚੇ | 4 |
ਪੁਰਸਕਾਰ | Full list |
ਵੈੱਬਸਾਈਟ | elizabethtaylor |
ਏਲਿਜ਼ਾਬੇਥ ਟੇਲਰ ਇੱਕ ਅਮਰੀਕੀ- ਬ੍ਰਿਟਿਸ਼ ਅਦਾਕਾਰ, ਉਦਯੋਗਪਤੀ ਅਤੇ ਮਾਨਵਵਾਦੀ ਸੀ। ਉਸਨੇ 1940ਈ. ਵਿੱਚ ਇੱਕ ਬਾਲ ਕਲਾਕਾਰ ਵੱਜੋਂ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ ਅਤੇ 1950ਈ. ਤੱਕ ਉਹ ਇੱਕ ਬਹੁਤ ਮਸ਼ਹੂਰ ਅਦਾਕਾਰਾ ਬਣ ਗਈ।