ਏਲੀਜ਼ਾ ਮਾਈਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Eliza Myrie
ਜਨਮ1981
New York, U.S.
ਰਾਸ਼ਟਰੀਅਤਾAmerican
ਸਿੱਖਿਆWilliams College - BA
Northwestern University - MFA
The Skowhegan School
The Whitney Independent Study Program
ਲਈ ਪ੍ਰਸਿੱਧSocial practice
ਵੈੱਬਸਾਈਟElizaMyrie.com

ਏਲੀਜ਼ਾ ਮਾਈਰੀ ਇਕ ਵਿਜ਼ੂਅਲ ਕਲਾਕਾਰ ਹੈ ਜੋ ਸ਼ਿਕਾਗੋ,ਆਈ.ਐੱਲ. ਵਿਚ ਰਹਿੰਦੀ ਹੈ ਅਤੇ ਕੰਮ ਕਰਦੀ ਹੈ।[1] ਮਾਈਰੀ ਕਈ ਤਰ੍ਹਾਂ ਦੇ ਮੀਡੀਆ ਵਿਚ ਕੰਮ ਕਰਦੀ ਹੈ ਜਿਸ ਵਿਚ ਸ਼ਿਲਪਕਾਰੀ, ਭਾਗੀਦਾਰ ਇੰਸਟਾਲੇਸ਼ਨ ਕਲਾ, ਜਨਤਕ ਕਲਾ ਅਤੇ ਪ੍ਰਿੰਟਮੇਕਿੰਗ ਸ਼ਾਮਿਲ ਹਨ।[2][3][4]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਮਾਈਰੀ ਦਾ ਪਿਤਾ ਇੱਕ ਪੱਥਰ-ਤਰਾਸ਼ ਹੈ।[5] ਮਾਈਰੀ ਨੇ ਨੋਰਥਵੇਸਟਰ ਯੂਨੀਵਰਸਿਟੀ ਤੋਂ ਆਪਣਾ ਐਮ.ਐਫ.ਏ ਅਤੇ ਵਿਲੀਅਮਜ਼ ਕਾਲਜ ਤੋਂ ਬੀ.ਏ. ਕੀਤੀ ਹੈ।[6] ਮਾਈਰੀ ਸਕੋਹੇਗਨ ਸਕੂਲ ਅਤੇ ਦ ਵਿਟਨੀ ਇੰਡੀਪੈਂਡੈਂਟ ਸਟੱਡੀ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ।[1]

ਕਲਾ ਕਰੀਅਰ[ਸੋਧੋ]

ਮਾਈਰੀ ਨੇ ਬਲੈਕ ਆਰਟਿਸਟਸ ਰਿਟਰੀਟ (2013-2016) ਦੀ ਸਹਿ-ਸਥਾਪਨਾ ਕੀਤੀ ਅਤੇ ਇਸਨੂੰ ਚਲਾਇਆ, ਇਹ ਇੱਕ ਅਜਿਹਾ ਉਪਰਾਲਾ ਹੈ ਜਿਸਨੇ ਰਵਾਇਤੀ ਕਲਾ ਸੰਸਥਾਵਾਂ ਦੇ ਬਾਹਰ ਸ਼ਿਆਹਫ਼ਾਮ ਵਿਜ਼ੂਅਲ ਕਲਾਕਾਰਾਂ ਦੇ ਅੰਤਰਪੀੜ੍ਹੀ ਸਮੂਹ ਨੂੰ ਇਕੱਠਾ ਕੀਤਾ।[7] ਸਰਦੀਆਂ 2016 ਵਿੱਚ ਮਾਈਰੀ ਨੂੰ ਮੈਕਡਾਵਲ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। [8] 2017/2018 ਵਿੱਚ ਮਾਈਰੀ ਨੇ ਸੈਂਟਾ ਫੇ ਆਰਟ ਇੰਸਟੀਚਿਊਟ ਵਿਖੇ ਇਕੁਅਲ ਜਸਟਿਸ ਰੈਜ਼ੀਡੈਂਸੀ / ਫੈਲੋਸ਼ਿਪ ਰੱਖੀ।[6] ਮਾਈਰੀ ਬਲੈਕ ਲੰਚ ਟੇਬਲ 'ਤੇ ਵਿਕੀ ਪ੍ਰੋਜੈਕਟ ਮੈਨੇਜਰ ਹੈ।[9]

ਸਿਖਲਾਈ[ਸੋਧੋ]

ਮਾਈਰੀ ਸ਼ਿਕਾਗੋ ਦੇ ਸਕੂਲ ਆਫ ਆਰਟ ਇੰਸਟੀਚਿਊਟ ਅਤੇ ਵਿਲੀਅਮਜ਼ ਕਾਲਜ ਵਿਚ ਪੜ੍ਹਾਉਂਦੀ ਹੈ।[6]

ਚੁਣੀਆਂ ਗਈਆਂ ਪ੍ਰਦਰਸ਼ਨੀਆਂ[ਸੋਧੋ]

  • ਡੇਵਿਡਸਨ ਕੰਟੇਂਪਰੇਰੀ, ਨਿਊ ਯਾਰਕ (2010) [10]
  • ਹਾਈਡ ਪਾਰਕ ਆਰਟਸ ਸੈਂਟਰ, ਸ਼ਿਕਾਗੋ (2010) [11]
  • ਨਿਊ ਮਿਊਜ਼ੀਅਮ ਆਫ ਕੰਟੇਂਪਰੇਰੀ ਆਰਟ, ਨਿਊ ਯਾਰਕ (2011) [12]
  • ਮਿਊਜ਼ੀਅਮ ਆਫ ਕੰਟੇਂਪਰੇਰੀ ਆਰਟ ਸ਼ਿਕਾਗੋ, ਸ਼ਿਕਾਗੋ (2012) [13] 2012 [14] [15]
  • ਰੂਟਸ ਐਂਡ ਕਲਚਰ, ਸ਼ਿਕਾਗੋ (2014) [16]
  • ਸ਼ੇਨ ਕੈਂਪਬੈਲ, ਸ਼ਿਕਾਗੋ (2016) [17]
  • ਵੌਕਸ ਪੋਪੁਲੀ, ਫਿਲਡੇਲਫ਼ੀਆ (2016) [18]

ਅਵਾਰਡ[ਸੋਧੋ]

  • ਲੇਰੋਏ ਨੀਏਮਨ ਅਤੇ ਜੈਨੇਟ ਬਾਇਰਨ ਨੀਏਮਨ ਅਰਤਾਡੀਆ ਅਵਾਰਡੀ - ਸ਼ਿਕਾਗੋ, 2020 [2] [19]

ਹਵਾਲੇ[ਸੋਧੋ]

  1. 1.0 1.1 "eliza myrie". Chicago Artists Coalition (in ਅੰਗਰੇਜ਼ੀ (ਅਮਰੀਕੀ)). Retrieved 2020-07-12.
  2. 2.0 2.1 "Eliza Myrie". Artadia. Retrieved 2020-07-12.
  3. "Tie Up: Eliza Myrie & Yasmin Spiro in Conversation". Retrieved 2020-07-12.
  4. "Eliza Myrie". ArtSlant. Archived from the original on 2019-07-12. Retrieved 2020-07-12. {{cite web}}: Unknown parameter |dead-url= ignored (|url-status= suggested) (help)
  5. Myrie, Eliza. "Building a Wall Through My Father". 3Arts: 3AP – MAKE ART WORK (in ਅੰਗਰੇਜ਼ੀ). Retrieved 2020-07-12.
  6. 6.0 6.1 6.2 "Eliza Myrie". Santa Fe Art Institute (in ਅੰਗਰੇਜ਼ੀ (ਅਮਰੀਕੀ)). Retrieved 2020-07-12.
  7. Simchak, Courtney; Myrie, Eliza. "Visual Arts: Eliza Myrie | Newfound" (in ਅੰਗਰੇਜ਼ੀ (ਅਮਰੀਕੀ)). Retrieved 2020-07-12.
  8. "eliza myrie - Artist". MacDowell (in ਅੰਗਰੇਜ਼ੀ).
  9. Valentine, Jina; Myrie, Eliza. "The myth of the comprehensive historical archive". Wikipedia @ 20 (in ਅੰਗਰੇਜ਼ੀ).
  10. Reichert, Elliot (2016-09-15). "Art 50 2016 | Newcity Art - Part 5". art.newcity.com (in ਅੰਗਰੇਜ਼ੀ (ਅਮਰੀਕੀ)). Retrieved 2020-07-13.
  11. "Eliza Myrie | Artist Profile with Bio". www.mutualart.com (in ਅੰਗਰੇਜ਼ੀ). Retrieved 2020-07-12.
  12. "Exhibitions". New Museum Digital Archive (in ਅੰਗਰੇਜ਼ੀ). Retrieved 2020-07-13.
  13. "Skyscraper". MCA (in ਅੰਗਰੇਜ਼ੀ). 2012-01-01. Retrieved 2020-07-12.
  14. "Skyscraper". MCA (in ਅੰਗਰੇਜ਼ੀ). 2012-01-01. Retrieved 2020-07-12.
  15. Darby, Angela (2012-06-01). "Aesthetica Magazine - Humanising A Modernist Icon". Aesthetica Magazine (in ਅੰਗਰੇਜ਼ੀ (ਬਰਤਾਨਵੀ)). Retrieved 2020-07-14.
  16. Morris, Matt (2014-09-29). "Review: Daniel Giles and Eliza Myrie/Roots & Culture | Newcity Art". art.newcity.com (in ਅੰਗਰੇਜ਼ੀ (ਅਮਰੀਕੀ)). Retrieved 2020-07-13.
  17. "SHANE CAMPBELL GALLERY — Chicago and Vicinity - 2016". SHANE CAMPBELL GALLERY (in ਅੰਗਰੇਜ਼ੀ (ਅਮਰੀਕੀ)). Retrieved 2020-07-13.
  18. Populi, Vox. "Vox Populi > Eliza Myrie". Vox Populi (in ਅੰਗਰੇਜ਼ੀ). Retrieved 2020-07-12.
  19. Rockett, Darcel. "Uptown, Garfield Park artists Eliza Myrie and Caroline Kent win $10K from national arts nonprofit Artadia". chicagotribune.com. Retrieved 2020-07-12.

ਬਾਹਰੀ ਲਿੰਕ[ਸੋਧੋ]