ਸਮੱਗਰੀ 'ਤੇ ਜਾਓ

ਏਲ ਏਸਕੋਰਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਨ ਲੋਰੇਨਜ਼ੋ ਏਲ ਏਸਕੋਰਲ ਦਾ ਸ਼ਾਹੀ ਮਹਲ
A distant view of the Royal Seat of San Lorenzo de El Escorial
ਸਥਿਤੀਸੇਨ ਲੋਰੇਨਜ਼ੋ ਦੇ ਏਲ ਏਸਕੋਰਲ, ਸਪੇਨ
ਆਰਕੀਟੈਕਟJuan Bautista de Toledo
ਪ੍ਰਬੰਧਕ ਸਭਾMinistry of the Presidency
ਅਧਿਕਾਰਤ ਨਾਮMonastery and Site of the Escorial, Madrid
ਕਿਸਮCultural
ਮਾਪਦੰਡi, ii, iv
ਅਹੁਦਾ1984 (8th session)
ਹਵਾਲਾ ਨੰ.318
State Party España
RegionEurope and North America
Invalid designation
ਅਧਿਕਾਰਤ ਨਾਮMonasterio de San Lorenzo
ਕਿਸਮReal property
ਮਾਪਦੰਡਸਮਾਰਕ
ਅਹੁਦਾ3 ਜੂਨ1931
ਹਵਾਲਾ ਨੰ.(R.I.) - 51 - 0001064 - 00000
Lua error in ਮੌਡਿਊਲ:Location_map at line 522: Unable to find the specified location map definition: "Module:Location map/data/Spain Community of Madrid" does not exist.

ਏਲ ਏਸਕੋਰਲ ਜਾਂ ਸੇਨ ਲੋਰੇਨਜ਼ੋ ਏਲ ਏਸਕੋਰਲ ਦਾ ਸ਼ਾਹੀ ਮਹਲ ਸਪੇਨ ਦੇ ਸ਼ਹਿਰ ਸੇਨ ਲੋਰੇਨਜ਼ੋ ਏਲ ਏਸਕੋਰਲ ਵਿੱਚ ਸਪੇਨ ਦੇ ਰਾਜੇ ਦਾ ਨਿਵਾਸ ਸਥਾਨ ਹੈ।[1] ਇਹ ਸਪੇਨ ਦੀ ਰਾਜਧਾਨੀ ਮਾਦਰਿਦ ਤੋਂ ਲਗਭਗ 45 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਸਪੇਨੀ ਸ਼ਾਹੀ ਥਾਵਾਂ ਵਿਚੋਂ ਇੱਕ ਹੈ। ਇਹ ਇੱਕ ਇਸਾਈ ਮੱਠ, ਸਕੂਲ ਅਤੇ ਅਜਾਇਬਘਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਥੋਂ 2.06 ਕਿਲੋਮੀਟਰ ਦੂਰ ਇੱਕ ਹੋਰ ਸ਼ਹਿਰ ਹੈ ਜਿਸਨੂੰ ਏਲ ਏਸਕੋਰਲ ਕਿਹਾ ਜਾਂਦਾ ਹੈ। ਏਲ ਏਸਕੋਰਲ ਦੋ ਆਰਚੀਟੈਕਚਰ ਕੰਪਲੈਕਸਾਂ ਦੇ ਮਹਾਨ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਤੋਂ ਬਣਿਆ ਹੈ। ਪਹਿਲਾ ਸ਼ਾਹੀ ਮਹਲ ਅਤੇ ਦੂਜਾ ਲਾ ਗ੍ਰਾਂਜ਼ਿਲ੍ਹਾ ਦੇ ਲਾ ਫ੍ਰੇਸਨੇਦਾ ਦੇ ਏਲ ਏਸਕੋਰਲ ਇਹ ਸ਼ਾਹੀ ਸ਼ਿਕਾਰ ਲਾਜ ਸੀ ਜਿਹੜਾ ਕਿ ਇਥੋਂ ਪੰਜ ਕਿਲੋਮੀਟਰ ਦੂਰ ਹੈ।[2]

2 ਨਵੰਬਰ 1984 ਨੂੰ ਯੂਨੇਸਕੋ ਵਲੋਂ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਹ ਯਾਤਰੀਆਂ ਦੀ ਖਿਚ ਦਾ ਕੇਂਦਰ ਹੈ। ਇੱਥੇ ਇੱਕ ਦਿਨ ਵਿੱਚ ਲਗਭਗ 500,000 ਯਾਤਰੀ ਆਉਂਦੇ ਹਨ। 2007 ਵਿੱਚ ਸਪੇਨ ਦੀ ਇੱਕ ਪ੍ਰਤਿਯੋਗਿਤਾ ਵਿੱਚ ਏਲ ਏਸਕੋਰਲ ਪਹਿਲੀਆ 100 ਥਾਵਾਂ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ।[3]

ਗੈਲਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Mary Crawford Volk; Kubler, George (1987-03-01). "Building the Escorial". The Art Bulletin. 69 (1). The Art Bulletin, Vol. 69, No. 1: 150–153. doi:10.2307/3051093. JSTOR 3051093.
  2. UNESCO (2008). "The Monastery of San Lorenzo de El Escorial and Natural Surroundings". Retrieved 2008-06-05.
  3. "Lista de 100 finalistas de Nuestros 12 Tesoros de España". Sobreturismo.es. 2007-11-27. Retrieved 2014-10-06.