ਏਸੀਨੋ ਲਾਰੀਓ
ਦਿੱਖ
ਏਸੀਨੋ ਲਾਰੀਓ | |
|---|---|
| Comune di Esino Lario | |
ਅਰਸ਼ੋਂ ਦਿਸਦਾ ਏਸੀਨੋ ਲਾਰੀਓ | |
ਪ੍ਰਦੇਸ ਵਿੱਚ ਲੇਕੋ ਦੀ ਸਥਿਤੀ | |
| ਦੇਸ਼ | ਇਟਲੀ |
| ਖੇਤਰ | ਲੋਮਬਾਰਦੀ |
| ਸੂਬਾ | ਲੇਕੋ ਪ੍ਰਦੇਸ (ਐਲ ਸੀ ) |
| Frazioni | ਬਿਗਾਲੋ, ਓਰਟਾਨੇਲਾ |
| ਖੇਤਰ | |
• ਕੁੱਲ | 18.7 km2 (7.2 sq mi) |
| ਉੱਚਾਈ | 913 m (2,995 ft) |
| ਆਬਾਦੀ (ਜਨਵਰੀ . 2014)[1] | |
• ਕੁੱਲ | 760 |
| • ਘਣਤਾ | 41/km2 (110/sq mi) |
| ਵਸਨੀਕੀ ਨਾਂ | Esinesi |
| ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
| • ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
| ਪੋਸਟਲ ਕੋਡ | 23825 |
| ਡਾਇਲਿੰਗ ਕੋਡ | 0341 |
| ਸਰਪ੍ਰਸਤ ਸੇਂਟ | San Vittore Martire said Mauritano |
| ਸੇਂਟ ਦਿਨ | ਮਈ 8 |
ਏਸੀਨੋ ਲਾਰੀਓ (ਇਤਾਲਵੀ: Esino Lario) ਇਟਲੀ ਦੇ ਲੋਮਬਾਰਦੀਆ ਇਲਾਕੇ ਦੇ ਲੇਕੋ ਸੂਬੇ ਦੀ ਇੱਕ ਨਗਰਪਾਲਿਕਾ ਹੈ। ਇਹ ਮਿਲਾਨ ਤੋਂ ਉੱਤਰ ਵੱਲ 60 ਕਿਲੋਮੀਟਰ ਅਤੇ ਲੇਕੋ ਤੋਂ ਉੱਤਰ-ਪੱਛਮ ਵੱਲ 15 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। 31 ਦਸੰਬਰ 2004 ਦੇ ਅਨੁਸਾਰ ਇਸ ਦੀ ਆਬਾਦੀ 772 ਸੀ ਅਤੇ ਇਸ ਦਾ ਖੇਤਰਫਲ 18.7 ਵਰਗ ਕਿਲੋਮੀਟਰ ਸੀ।[2]
ਵਿਕੀਮੇਨੀਆ 2016
[ਸੋਧੋ]ਇਹ ਛੋਟਾ ਜਿਹਾ ਸ਼ਹਿਰ ਜੂਨ 2016 ਵਿੱਚ ਹੋਈ ਵਿਕੀਮੀਡੀਆ ਦੀ ਸਾਲਾਨਾ ਕਾਨਫਰੰਸ ਵਿਕੀਮੇਨੀਆ ਲਈ ਚੁਣਿਆ ਗਿਆ।[3] ਅਤੇ ਇਸ ਨਾਲ ਇਹ ਛੋਟਾ ਜਿਹਾ ਪਹਾੜੀ ਕਸਬਾ ਪੂਰੇ ਵਿਸ਼ਵ ਭਾਈਚਾਰੇ ਦੇ ਧਿਆਨ ਵਿੱਚ ਆ ਗਿਆ।ਇਥੇ ਇਹ ਕਾਨਫਰੰਸ 21ਜੂਨ ਤੋਂ 27 ਜੂਨ 2016 ਤੱਕ ਹੋਈ।


ਭੂਗੋਲ
[ਸੋਧੋ]
ਇਹ ਇਲਾਕਾ ਐਲਪ ਪਹਾੜਾਂ ਦੇ ਨੇੜੇ ਗਰੀਗਨਾ ਪਹਾੜ ਸਮੂਹ ਦੀ ਉੱਤਰ-ਪੂਰਬੀ ਢਲਾਣਾਂ ਉੱਤੇ ਸਥਿਤ ਹੈ। ਇਹ ਸਾਰਾ ਇਲਾਕਾ ਵੀ ਪਹਾੜੀ ਹੈ।[4]
ਪੌਣਪਾਣੀ
[ਸੋਧੋ]ਇੱਥੋਂ ਦਾ ਤਾਪਮਾਨ ਜ਼ਿਆਦਾਤਰ ਠੰਡਾ ਰਹਿੰਦਾ ਹੈ। ਸਾਲ ਵਿੱਚ ਔਸਤ ਤਾਪਮਾਨ 10 °C ਰਹਿੰਦਾ ਹੈ।
ਗਰਮੀਆਂ ਵਿੱਚ ਤਾਪਮਾਨ ਦਰਮਿਆਨਾ ਰਹਿੰਦਾ ਹੈ ਅਤੇ ਇਹਨਾਂ ਦੌਰਾਨ ਮੀਂਹ ਬਹੁਤ ਪੈਂਦਾ ਹੈ।
| ਏਸੀਨੋ ਲਾਰੀਓ ਦੇ ਪੌਣਪਾਣੀ ਅੰਕੜੇ | |||||||||||||
|---|---|---|---|---|---|---|---|---|---|---|---|---|---|
| ਮਹੀਨਾ | ਜਨ | ਫ਼ਰ | ਮਾਰਚ | ਅਪ | ਮਈ | ਜੂਨ | ਜੁਲਾਈ | ਅਗ | ਸਤੰ | ਅਕ | ਨਵੰ | ਦਸੰ | ਸਾਲ |
| ਦਿਨ ਦੇ ਦੌਰਾਨ ਔਸਤਨ ਉੱਚ °C (°F) | 8 (46) |
10 (50) |
15 (59) |
17 (63) |
22 (72) |
25 (77) |
28 (82) |
27 (81) |
22 (72) |
17 (63) |
12 (54) |
8 (46) |
18 (64) |
| ਦਿਨ ਦੇ ਦੌਰਾਨ ਔਸਤਨ ਹੇਠਲਾ °C (°F) | −1 (30) |
0 (32) |
3 (37) |
6 (43) |
11 (52) |
14 (57) |
16 (61) |
16 (61) |
12 (54) |
8 (46) |
3 (37) |
−1 (30) |
7 (45) |
| ਔਸਤਨ precipitation cm (inches) | 67 (2.6) |
45 (1.8) |
61.8 (2.43) |
146.8 (5.78) |
164.8 (6.49) |
179.3 (7.06) |
149.9 (5.90) |
148.7 (5.85) |
170.1 (6.70) |
144.8 (5.70) |
143.1 (5.63) |
73.8 (2.91) |
1,495.1 (58.85) |
| ਔਸਤਨ ਬਰਸਾਤੀ ਦਿਨ | 9 | 6 | 7 | 14 | 16 | 14 | 11 | 13 | 11 | 13 | 12 | 10 | 136 |
| ਸਰੋਤ: World Weather Online[5] | |||||||||||||
ਬਾਹਰੀ ਲਿੰਕ
[ਸੋਧੋ]- ਸਰਕਾਰੀ ਵੈੱਬਸਾਈਟ
- Esino Lario—LarioOrientale.eu Archived 2019-10-28 at the Wayback Machine.
ਹਵਾਲੇ
[ਸੋਧੋ]- ↑ Data from ISTAT—1st January 2014
- ↑ All demographics and other statistics: Italian statistical institute Istat.
- ↑ 3.0 3.1 "Clamoroso: Esino Lario Capitale di Wikipedia nel 2016. Battuta Manila!!!" (in Italian). Lecco News. 24 December 2014. Retrieved 31 January 2015.
{{cite news}}: CS1 maint: unrecognized language (link) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-03-13. Retrieved 2015-04-17.
{{cite web}}: Unknown parameter|dead-url=ignored (|url-status=suggested) (help) - ↑ "ਏਸੀਨੋ ਲਾਰੀਓ: ਔਸਤ ਤਾਪਮਾਨ ਅਤੇ ਮੀਂਹ". World Weather Online. Retrieved 6 December 2014.