ਏ ਕੇ ਹੰਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਏ. ਕੇ. ਹੰਗਲ ਤੋਂ ਰੀਡਿਰੈਕਟ)
Jump to navigation Jump to search
ਏ ਕੇ ਹੰਗਲ
A K Hangal at 14th Hira Manik Awards.jpg
ਏ ਕੇ ਹੰਗਲ 2011 ਵਿੱਚ
ਜਨਮ ਅਵਤਾਰ ਕ੍ਰਿਸ਼ਨ ਹੰਗਲ
1 ਫਰਵਰੀ 1914(1914-02-01)[1]
ਸਿਆਲਕੋਟ, ਪੰਜਾਬ, ਬਰਤਾਨਵੀ ਭਾਰਤ
ਮੌਤ 26 ਅਗਸਤ 2012(2012-08-26) (ਉਮਰ 98)
ਮੁੰਬਈ , ਮਹਾਰਾਸ਼ਟਰ, ਭਾਰਤ
ਹੋਰ ਨਾਂਮ ਪਦਮਭੂਸ਼ਨ ਅਵਤਾਰ ਕ੍ਰਿਸ਼ਨ ਹੰਗਲ
ਪੇਸ਼ਾ ਐਕਟਰ
Notable work Ram Shastri in Aaina
Inder Sen in Shaukeen
Imaam Sa'ab in Sholay
Bipinlal Pandey in Namak Haraam
Brinda Kaka in Aandhi
ਬੱਚੇ Vijay (Retired Bollywood photographer)

ਅਵਤਾਰ ਕ੍ਰਿਸ਼ਨ ਹੰਗਲ (1 ਫਰਵਰੀ 1914 – 26 ਅਗਸਤ 2012),[2] ਆਮ ਮਸ਼ਹੂਰ ਏ ਕੇ ਹੰਗਲ, ਭਾਰਤੀ ਆਜ਼ਾਦੀ ਸੰਗਰਾਮੀਆ (1929–1947),[3] ਮੰਚ ਅਦਾਕਾਰ (1936–1965) ਅਤੇ ਬਾਅਦ ਨੂੰ ਹਿੰਦੀ ਫਿਲਮਾਂ ਦਾ ਪਾਤਰ ਅਦਾਕਾਰ (1966–2005) ਸੀ।[4][5]

ਜ਼ਿੰਦਗੀ[ਸੋਧੋ]

ਏ ਕੇ ਹੰਗਲ ਦਾ ਪੂਰਾ ਨਾਮ ਅਵਤਾਰ ਕ੍ਰਿਸ਼ਨ ਹੰਗਲ ਸੀ। ਉਸਦਾਜਨਮ ਇਕ ਕਸ਼ਮੀਰੀ ਪੰਡਤ ਖ਼ਾਨਦਾਨ ਵਿੱਚ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਵਿੱਚ 15 ਅਗਸਤ 1915 ਨੂੰ ਹੋਇਆ ਸੀ। ਉਹ ਬਚਪਨ ਵਿੱਚ ਹੀ ਥੀਏਟਰ ਵੱਲ ਪੈ ਗਿਆ ਸੀ। ਉਹ ਕੁਝ ਸਮਾਂ ਪਿਸ਼ਾਵਰ ਵਿੱਚ ਵੀ ਰਿਹਾ।

ਉਸ ਨੇ ਕੁਛ ਅਰਸਾ ਦਰਜ਼ੀ ਦਾ ਕੰਮ ਵੀ ਕੀਤਾ। ਹੰਗਲ ਨੇ ਭਾਰਤੀ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਫ਼ਾਲ ਹਿੱਸਾ ਲਿਆ ਸੀ। ਪਿਤਾ ਦੀ ਰੀਟਾਇਰਮੈਂਟ ਦੇ ਬਾਦ, ਉਸਦਾ ਪਰਿਵਾਰ ਪਿਸ਼ਾਵਰ ਤੋਂ ਕਰਾਚੀ ਮੁੰਤਕਿਲ ਹੋ ਗਿਆ ਸੀ।

ਹਵਾਲੇ[ਸੋਧੋ]

  1. "A.K. Hangal's condition very critical". Mid-day.com. Retrieved 2012-08-27. 
  2. "Two legends, many tributes". Hindustan Times. 26 August 2012. Retrieved 28 August 2012. 
  3. "An actor, artiste and activist". Mid-day.com. Retrieved 2012-08-27. 
  4. "Bollywood Actor A. K. Hangal Funeral Pictures". Careermasti.com. 15 August 1917. Retrieved 2012-08-27. 
  5. "A.K. Hangal cremated; Bollywood biggies miss funeral". Zeenews.india.com. Retrieved 2012-08-27.