ਏ ਐੱਸ ਮੋਨਾਕੋ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਨਾਕੋ
Logo
ਪੂਰਾ ਨਾਂਐਸੋਸੀਏਸ਼ਨ ਸਪੋਰਟਸ ਦੀ
ਮੋਨਾਕੋ ਫੁੱਟਬਾਲ ਕਲੱਬ
ਉਪਨਾਮਲੇਸ੍ ਏਸ ਰੋਉਗੇਸ ਏਤ ਬਲਾਨਕਾਸ
(ਲਾਲ ਅਤੇ ਸਫੇਦ)
ਸਥਾਪਨਾ1 ਅਗਸਤ 1924[1]
ਮੈਦਾਨਸਟੇਦ ਲੂਯਿਸ II
ਮੋਨਾਕੋ
(ਸਮਰੱਥਾ: 18,523[2])
ਮਾਲਕਦਮਿੱਤਰੀ ਰ੍ਯਬੋਲੋਵਲੇਵ
ਪ੍ਰਧਾਨਦਮਿੱਤਰੀ ਰ੍ਯਬੋਲੋਵਲੇਵ
ਪ੍ਰਬੰਧਕਲਿਓਨਾਰਡੋ ਜਾਰਦਿਮ
ਲੀਗਲਿਗੁਏ 1
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਏ. ਏਸ. ਮੋਨਾਕੋ ਫੁੱਟਬਾਲ ਕਲੱਬ, ਇੱਕ ਮਸ਼ਹੂਰ ਮੋਨਾਕੋਨੀ ਫੁੱਟਬਾਲ ਕਲੱਬ ਹੈ, ਇਹ ਮੋਨਾਕੋ ਦੇਸ਼ ਵਿਖੇ ਸਥਿਤ ਹੈ।[3] ਇਹ ਸਟੇਦ ਲੂਯਿਸ II, ਮੋਨਾਕੋ ਅਧਾਰਤ ਕਲੱਬ ਹੈ[2], ਜੋ ਫ੍ਰਾਂਸੀਸੀ ਲਿਗੁਏ 1 ਵਿੱਚ ਖੇਡਦਾ ਹੈ।[4][5]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]