ਏ ਜੀ ਨੂਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏ. ਜੀ. ਨੂਰਾਨੀ
ਨਿੱਜੀ ਜਾਣਕਾਰੀ
ਜਨਮ (1930-09-16) 16 ਸਤੰਬਰ 1930 (ਉਮਰ 89)
ਬੰਬਈ (ਹੁਣ ਮੁੰਬਈ), ਬ੍ਰਿਟਿਸ਼ ਭਾਰਤ
ਅਲਮਾ ਮਾਤਰਸਰਕਾਰੀ ਲਾ ਕਾਲਜ, ਮੁੰਬਈ
ਕਿੱਤਾBarrister, historian and writer

ਅਬਦੁਲ ਗਫ਼ੂਰ ਅਬਦੁਲ ਮਜੀਦ ਨੂਰਾਨੀ ਆਮ ਪਛਾਣ ਏ. ਜੀ. ਨੂਰਾਨੀ (ਜਨਮ 16 ਸਤੰਬਰ 1930), ਇੱਕ ਭਾਰਤੀ ਵਕੀਲ, ਇਤਿਹਾਸਕਾਰ ਅਤੇ ​​ਲੇਖਕ ਹੈ।

ਰਚਨਾਵਾਂ[ਸੋਧੋ]

  • ਦ ਡਸਟਰਕਸ਼ਨ ਆਫ ਹੈਦਰਾਬਾਦ (2014),[1] ISBN 9781849044394
  • ਦ ਕਸ਼ਮੀਰ ਡਿਸਪਿਊਟ 1947-2012, 2 ਜਿਲਦੀ ਸੈੱਟ (ਸੰਪਾਦਕ, 2013),[2] ISBN 9789382381198, ISBN 9789382381204
  • ਇਸਲਾਮ ਸਾਊਥ ਏਸ਼ੀਆ ਐਂਡ ਕੋਲਡ ਵਾਰ (2012)
  • ਆਰਟੀਕਲ 370: ਏ ਕੰਨਸਟੀਟਿਊਸ਼ਨਲ ਹਿਸਟਰੀ ਆਫ ਜੰਮੂ ਐਂਡ ਕਸ਼ਮੀਰ (2011)
  • ਜਿਨਾਹ ਐਂਡ ਤਿਲਕ: ਕਾਮਰੇਡਜ਼ ਇਨ ਦ ਫਰੀਡਮ ਸਟਰਗਲ (2010)
  • ਇੰਡੀਆ ਚਾਈਨਾ ਬਾਊਂਡਰੀ ਪ੍ਰਾਬਲਮ 1846-1947 ਹਿਸਟਰੀ ਐਂਡ ਡਿਪਲੋਮੇਸੀ
  • ਦਾ ਟਰਾਇਲ ਆਫ਼ ਭਗਤ ਸਿੰਘ

ਹਵਾਲੇ[ਸੋਧੋ]

  1. "The Destruction of Hyderabad". Retrieved 2014-09-17. 
  2. "The Kashmir Dispute 1947-2012, Vol. 1". Retrieved 2014-09-17.