ਏ ਫ਼ੇਅਰਵੈੱਲ ਟੂ ਆਰਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏ ਫ਼ੇਅਰਵੈੱਲ ਟੂ ਆਰਮਜ਼  
Hemingway farewell.png
ਲੇਖਕ ਅਰਨੈਸਟ ਹੈਮਿੰਗਵੇ
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਵਿਧਾ ਨਾਵਲ
ਪ੍ਰਕਾਸ਼ਕ ਸਕਰਾਈਬਨਰ
ਪੰਨੇ 355

 ਏ ਫ਼ੇਅਰਵੈੱਲ ਟੂ ਆਰਮਜ਼ (A Farewell to Arms) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1929 ਵਿੱਚ ਪ੍ਰਕਾਸ਼ਤ ਨਾਵਲ ਹੈ। ਇਸ ਦਾ ਟਾਈਟਲ 16ਵੀਂ-ਸਦੀ ਦੇ ਅੰਗਰੇਜ਼ੀ ਨਾਟਕਕਾਰ ਜਾਰਜ ਪੀਲੇ ਦੀ ਇੱਕ ਕਵਿਤਾ ਤੋਂ ਲਿਆ ਗਿਆ ਹੈ। [1] ਇਸ ਦੀ ਕਹਾਣੀ ਪਹਿਲੀ ਵੱਡੀ ਜੰਗ ਦੀ ਇਤਾਲਵੀ ਮੁਹਿੰਮ ਦੌਰਾਨ ਇੱਕ ਅਮਰੀਕੀ ਫ਼ੌਜੀ ਫਰੈਡਰਿਕ ਹੈਨਰੀ ਅਤੇ ਬਰਤਾਨਵੀ ਨਰਸ ਕੈਥਰੀਨ ਬਾਰਕਲੇ ਦੇ ਪਿਆਰ ਦੇ ਗਿਰਦ ਘੁੰਮਦੀ ਹੈ। ਇਹ ਨਾਵਲ ਦੀ ਕਹਾਣੀ ਕਾਫ਼ੀ ਹੱਦ ਤੱਕ ਹੈਮਿੰਗਵੇ ਦੀ ਜ਼ਾਤੀ ਕਹਾਣੀ ਹੈ। ਨਾਵਲ ਵਿੱਚ ਕੈਥਰੀਨ ਨੂੰ ਬੱਚੇ ਦੇ ਜਨਮ ਦੇਣ ਵਿੱਚ ਜਿਹਨਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਹੋ ਜਿਹੀ ਸੂਰਤ-ਏ-ਹਾਲ ਦਾ ਸਾਹਮਣਾ ਉਸ ਦੀ ਪਤਨੀ ਨੂੰ ਉਨ੍ਹਾਂ ਦੇ ਬੇਟੇ ਪੈਟਰਿਕ ਦੇ ਜਨਮ ਦੇ ਵਕਤ ਕਰਨਾ ਪਿਆ ਸੀ।

ਕਹਾਣੀ[ਸੋਧੋ]

ਹਵਾਲੇ[ਸੋਧੋ]

  1. "George Peele: A Farewell to Arms (To Queen Elizabeth)". The DayPoems Poetry Collection. Archived from the original on 12 May 2008. Retrieved 2008-05-19.