ਏ ਬੈਨਡਿਟ
ਦਿੱਖ
| ਏ ਬੈਨਡਿਟ | |
|---|---|
![]() ਫ਼ਿਲਮ ਦਾ ਇਕ ਦ੍ਰਿਸ਼ | |
| ਨਿਰਦੇਸ਼ਕ | ਮੈਕ ਸੈਨਟ |
| ਨਿਰਮਾਤਾ | ਮੈਕ ਸੈਨਟ |
| ਸਿਤਾਰੇ | ਫੈਟੀ ਆਰਬਕਲ |
ਰਿਲੀਜ਼ ਮਿਤੀ |
|
| ਦੇਸ਼ | ਸੰਯੁਕਤ ਰਾਜ |
| ਭਾਸ਼ਾਵਾਂ | ਮੂਕ ਅੰਗਰੇਜ਼ੀ ਸਿਰਲੇਖ |
ਏ ਬੈਨਡਿਟ 1913 ਦੀ ਇੱਕ ਛੋਟੀ ਜਿਹੀ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਫੈਟੀ ਆਰਬਕਲ ਨੂੰ ਫ਼ੀਚਰ ਕੀਤਾ ਗਿਆ ਹੈ। ਫ਼ਿਲਮ ਦਾ ਇੱਕ ਪ੍ਰਿੰਟ ਬਚਿਆ ਹੈ।[1]
ਅਦਾਕਾਰ
[ਸੋਧੋ]- ਰੋਸਕੋ 'ਫੈਟੀ' ਅਰਬਕਲ
- ਨਿਕ ਕੋਗਲੇ
- ਫੋਰਡ ਸਟਰਲਿੰਗ ਨੂੰ ਦ ਬੈਨਡਿਟ ਵਜੋਂ
- ਅਲ ਸੇਂਟ ਜਾਨ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Progressive Silent Film List: A Bandit". Silent Era. Retrieved November 8, 2008.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
